ਏਜ਼ਰਾ 7

ਸ਼ੱਲੂਮ ਦਾ ਪੁੱਤਰ, ਸਾਦੋਕ ਅਹੀਟੂਬ ਦਾ ਪੁੱਤਰ,

Ezra 7:2 (UKJV) The son of Shallum, the son of Zadok, the son of Ahitub,

1ਇਨ੍ਹਾਂ ਗੱਲਾਂ ਤੋਂ ਬਾਅਦ, ਫ਼ਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਰਾਜ ਵਿੱਚ, ਅਜ਼ਰਾ ਸਰਾਯਾਹ ਦਾ ਪੁੱਤਰ, ਅਜ਼ਰਯਾਹ ਦਾ ਪੁੱਤਰ, ਹਿਲਕੀਯਾਹ ਦਾ ਪੁੱਤਰ,

2ਸ਼ੱਲੂਮ ਦਾ ਪੁੱਤਰ, ਸਾਦੋਕ ਅਹੀਟੂਬ ਦਾ ਪੁੱਤਰ,

3ਅਮਰਯਾਹ ਦਾ ਪੁੱਤਰ, ਅਜ਼ਰਯਾਹ ਦਾ ਪੁੱਤਰ, ਉਹ ਮਰਾਯੋਥ ਦਾ ਪੁੱਤਰ,

4ਜ਼ਰਹਯਾਹ ਦਾ ਪੁੱਤਰ, ਉਜ਼ੀ ਦਾ ਪੁੱਤਰ, ਬੁੱਕੀ ਦਾ ਪੁੱਤਰ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.