7ਏਲਾਮ ਦੀ ਵੰਸ਼ਾਵਲੀ ਵਿੱਚੋਂ: ਅਥਲਯਾਹ ਦਾ ਪੁੱਤਰ ਯਸ਼ਯਾਹ ਅਤੇ ਉਸਦੇ ਨਾਲ 70 ਆਦਮੀ;
8ਸ਼ਫਾਟਯਾਹ ਦੀ ਵੰਸ਼ਾਵਲੀ ਵਿੱਚੋਂ: ਮੀਕਾਏਲ ਦਾ ਪੁੱਤਰ ਜ਼ਬਦਯਾਹ ਅਤੇ ਉਸਦੇ ਨਾਲ 80 ਆਦਮੀ;
9ਯੋਆਬ ਦੀ ਵੰਸ਼ਾਵਲੀ ਵਿੱਚੋਂ: ਯਹੀਏਲ ਦਾ ਪੁੱਤਰ ਓਬਦਯਾਹ ਅਤੇ ਉਸਦੇ ਨਾਲ 218 ਆਦਮੀ;
10ਬਾਣੀ ਦੀ ਵੰਸ਼ਾਵਲੀ ਵਿੱਚੋਂ: ਯੋਸੀਫਯਾਹ ਦਾ ਪੁੱਤਰ ਸ਼ਲੋਮੀਥ ਅਤੇ ਉਸ ਦੇ ਨਾਲ 160 ਆਦਮੀ;
11ਬੇਬਾਈ ਦੀ ਵੰਸ਼ਾਵਲੀ ਵਿੱਚੋਂ: ਬੇਬਾਈ ਦਾ ਪੁੱਤਰ ਜ਼ਕਰਯਾਹ ਅਤੇ ਉਸਦੇ ਨਾਲ 28 ਆਦਮੀ;