5ਜ਼ੱਤੂ ਦੀ ਵੰਸ਼ਾਵਲੀ ਵਿੱਚੋਂ: ਯਹਜ਼ੀਏਲ ਦਾ ਪੁੱਤਰ ਸ਼ਕਨਯਾਹ ਅਤੇ ਉਸਦੇ ਨਾਲ 300 ਆਦਮੀ;
6ਅਦੀਨ ਦੀ ਵੰਸ਼ਾਵਲੀ ਵਿੱਚੋਂ: ਯੋਨਾਥਨ ਦਾ ਪੁੱਤਰ ਉਬੇਦ ਅਤੇ ਉਸ ਦੇ ਨਾਲ 50 ਆਦਮੀ;
7ਏਲਾਮ ਦੀ ਵੰਸ਼ਾਵਲੀ ਵਿੱਚੋਂ: ਅਥਲਯਾਹ ਦਾ ਪੁੱਤਰ ਯਸ਼ਯਾਹ ਅਤੇ ਉਸਦੇ ਨਾਲ 70 ਆਦਮੀ;
8ਸ਼ਫਾਟਯਾਹ ਦੀ ਵੰਸ਼ਾਵਲੀ ਵਿੱਚੋਂ: ਮੀਕਾਏਲ ਦਾ ਪੁੱਤਰ ਜ਼ਬਦਯਾਹ ਅਤੇ ਉਸਦੇ ਨਾਲ 80 ਆਦਮੀ;
9ਯੋਆਬ ਦੀ ਵੰਸ਼ਾਵਲੀ ਵਿੱਚੋਂ: ਯਹੀਏਲ ਦਾ ਪੁੱਤਰ ਓਬਦਯਾਹ ਅਤੇ ਉਸਦੇ ਨਾਲ 218 ਆਦਮੀ;