ਉਤਪਤ 24

ਤਾਂ ਉਹ ਮਨੁੱਖ ਘਰ ਨੂੰ ਗਿਆ ਅਤੇ ਊਠ ਉਤਾਰੇ ਗਏ। ਊਠਾਂ ਲਈ ਤੂੜੀ ਅਤੇ ਚਾਰਾ ਲਿਆਂਦਾ ਗਿਆ, ਅਤੇ ਉਸਦੇ ਅਤੇ ਉਸਦੇ ਆਦਮੀਆਂ ਲਈ ਆਪਣੇ ਪੈਰ ਧੋਣ ਲਈ ਪਾਣੀ ਦਿੱਤਾ।

Genesis 24:32 (UKJV) And the man came into the house: and he unbounded his camels, and gave straw and animal food for the camels, and water to wash his feet, and the men's feet that were with him.

30ਜਿਵੇਂ ਹੀ ਉਸ ਨੇ ਨੱਕ ਦੀ ਨੱਥ ਅਤੇ ਆਪਣੀ ਭੈਣ ਦੀਆਂ ਬਾਹਾਂ ਵਿੱਚ ਕੰਗਣ ਵੇਖੇ ਅਤੇ ਰਿਬਕਾਹ ਨੂੰ ਸੁਣਿਆ ਕਿ ਉਸ ਆਦਮੀ ਨੇ ਉਸ ਨੂੰ ਕੀ ਕਿਹਾ ਸੀ, ਉਹ ਉਸ ਆਦਮੀ ਕੋਲ ਗਿਆ ਅਤੇ ਉਸ ਨੂੰ ਝਰਨੇ ਦੇ ਕੋਲ ਊਠਾਂ ਕੋਲ ਖੜ੍ਹਾ ਵੇਖਿਆ।

31ਉਸ ਨੇ ਕਿਹਾ, “ਆਓ, ਹੇ ਯਾਹਵੇਹ ਦੇ ਮੁਬਾਰਕ ਆਓ। ਤੁਸੀਂ ਇੱਥੇ ਬਾਹਰ ਕਿਉਂ ਖੜ੍ਹੇ ਹੋ? ਮੈਂ ਘਰ ਅਤੇ ਊਠਾਂ ਲਈ ਜਗ੍ਹਾ ਤਿਆਰ ਕਰ ਲਈ ਹੈ।”

32ਤਾਂ ਉਹ ਮਨੁੱਖ ਘਰ ਨੂੰ ਗਿਆ ਅਤੇ ਊਠ ਉਤਾਰੇ ਗਏ। ਊਠਾਂ ਲਈ ਤੂੜੀ ਅਤੇ ਚਾਰਾ ਲਿਆਂਦਾ ਗਿਆ, ਅਤੇ ਉਸਦੇ ਅਤੇ ਉਸਦੇ ਆਦਮੀਆਂ ਲਈ ਆਪਣੇ ਪੈਰ ਧੋਣ ਲਈ ਪਾਣੀ ਦਿੱਤਾ।

33ਤਦ ਉਸ ਦੇ ਅੱਗੇ ਭੋਜਨ ਰੱਖਿਆ ਗਿਆ ਪਰ ਉਸ ਨੇ ਆਖਿਆ, ਮੈਂ ਉਦੋਂ ਤੱਕ ਨਹੀਂ ਖਾਵਾਂਗਾ ਜਦੋਂ ਤੱਕ ਮੈਂ ਤੁਹਾਨੂੰ ਨਾ ਦੱਸਾਂ ਜੋ ਮੈਂ ਕਹਿਣਾ ਹੈ। ਲਾਬਾਨ ਨੇ ਕਿਹਾ, “ਫਿਰ ਸਾਨੂੰ ਦੱਸੋ।”

34ਤਾਂ ਉਸ ਨੇ ਆਖਿਆ, ਮੈਂ ਅਬਰਾਹਾਮ ਦਾ ਸੇਵਕ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.