ਯਸ਼ਾਯਾਹ 14

ਜਿਹੜੇ ਲੋਕ ਤੁਹਾਨੂੰ ਵੇਖਦੇ ਹਨ, ਉਹ ਤੇਰੇ ਬਾਰੇ ਸੋਚਦੇ ਹਨ: “ਕੀ ਇਹ ਉਹ ਆਦਮੀ ਹੈ ਜਿਸਨੇ ਧਰਤੀ ਨੂੰ ਹਿਲਾ ਦਿੱਤਾ ਅਤੇ ਰਾਜਾਂ ਨੂੰ ਕਾਂਬਾ ਲਾ ਦਿੱਤਾ,

Isaiah 14:16 (UKJV) They that see you shall narrowly look upon you, and consider you, saying, Is this the man that made the earth to tremble, that did shake kingdoms;

14ਮੈਂ ਬੱਦਲਾਂ ਦੀਆਂ ਚੋਟੀਆਂ ਉੱਤੇ ਚੜ੍ਹਾਂਗਾ; ਮੈਂ ਆਪਣੇ ਆਪ ਨੂੰ ਅੱਤ ਮਹਾਨ ਬਣਾਵਾਂਗਾ।”

15ਪਰ ਤੂੰ ਮੁਰਦਿਆਂ ਦੇ ਰਾਜ ਵਿੱਚ, ਸਗੋਂ ਟੋਏ ਦੀਆਂ ਡੂੰਘਾਈਆਂ ਵਿੱਚ ਸੁੱਟਿਆ ਗਿਆ।

16ਜਿਹੜੇ ਲੋਕ ਤੁਹਾਨੂੰ ਵੇਖਦੇ ਹਨ, ਉਹ ਤੇਰੇ ਬਾਰੇ ਸੋਚਦੇ ਹਨ: “ਕੀ ਇਹ ਉਹ ਆਦਮੀ ਹੈ ਜਿਸਨੇ ਧਰਤੀ ਨੂੰ ਹਿਲਾ ਦਿੱਤਾ ਅਤੇ ਰਾਜਾਂ ਨੂੰ ਕਾਂਬਾ ਲਾ ਦਿੱਤਾ,

17ਇਨਸਾਨ ਜਿਸ ਨੇ ਸੰਸਾਰ ਨੂੰ ਇੱਕ ਉਜਾੜ ਬਣਾ ਦਿੱਤਾ, ਜਿਸ ਨੇ ਇਸ ਦੇ ਸ਼ਹਿਰਾਂ ਨੂੰ ਢਾਹ ਸੁੱਟਿਆ ਅਤੇ ਆਪਣੇ ਕੈਦੀਆਂ ਨੂੰ ਘਰ ਨਾ ਜਾਣ ਦਿੱਤਾ?”

18ਕੌਮਾਂ ਦੇ ਸਾਰੇ ਰਾਜੇ ਸ਼ਾਨ ਨਾਲ ਲੇਟਦੇ ਹਨ, ਹਰੇਕ ਆਪਣੀ ਸਮਾਧ ਵਿੱਚ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.