ਯਸ਼ਾਯਾਹ 14

ਇੱਥੋਂ ਤੱਕ ਕਿ ਲਬਾਨੋਨ ਦੀ ਦਿਆਰ ਅਤੇ ਸਰੂ ਦੇ ਰੁੱਖ ਵੀ ਤੇਰੇ ਉੱਤੇ ਖੁਸ਼ ਹੁੰਦੇ ਅਤੇ ਆਖਦੇ ਹਨ, “ਜਦੋਂ ਦਾ ਤੂੰ ਡਿੱਗਿਆ, ਕੋਈ ਸਾਨੂੰ ਵੱਢਣ ਲਈ ਨਹੀਂ ਆਉਂਦਾ।”

Isaiah 14:8 (UKJV) Yea, the fir trees rejoice at you, and the cedars of Lebanon, saying, Since you are laid down, no tree chopper has come up against us.

6ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ, ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ, ਅਤੇ ਬਿਨ੍ਹਾਂ ਰੋਕ-ਟੋਕ ਸਤਾਉਂਦਾ ਸੀ।

7ਸਾਰੀ ਧਰਤੀ ਅਰਾਮ ਅਤੇ ਸ਼ਾਂਤੀ ਵਿੱਚ ਹੈ; ਉਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।

8ਇੱਥੋਂ ਤੱਕ ਕਿ ਲਬਾਨੋਨ ਦੀ ਦਿਆਰ ਅਤੇ ਸਰੂ ਦੇ ਰੁੱਖ ਵੀ ਤੇਰੇ ਉੱਤੇ ਖੁਸ਼ ਹੁੰਦੇ ਅਤੇ ਆਖਦੇ ਹਨ, “ਜਦੋਂ ਦਾ ਤੂੰ ਡਿੱਗਿਆ, ਕੋਈ ਸਾਨੂੰ ਵੱਢਣ ਲਈ ਨਹੀਂ ਆਉਂਦਾ।”

9ਹੇਠਾਂ ਮੁਰਦਿਆਂ ਦਾ ਰਾਜ ਤੁਹਾਡੇ ਆਉਣ ਤੇ ਤੁਹਾਨੂੰ ਮਿਲਣ ਲਈ ਅਸਥਿਰ ਹੈ; ਕਿ ਤੇਰੇ ਆਉਣ ਤੇ ਤੈਨੂੰ ਮਿਲਣ; ਉਹ ਤੇਰੇ ਲਈ ਮਰਿਆ ਹੋਇਆ ਸਾਰੇ ਆਤਮਵਾਂ ਨੂੰ; ਸਾਰੇ ਜਿਹੜੇ ਧਰਤੀ ਦੇ ਸਰਦਾਰ ਸਨ; ਇਹ ਉਨ੍ਹਾਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਉਠਾਉਂਦਾ ਹੈ ਉਹ ਸਾਰੇ ਜਿਹੜੇ ਕੌਮਾਂ ਦੇ ਰਾਜੇ ਸਨ।

10ਉਹ ਸਾਰੇ ਉੱਤਰ ਦੇਣਗੇ, ਉਹ ਤੁਹਾਨੂੰ ਆਖਣਗੇ, “ਤੁਸੀਂ ਵੀ ਨਿਰਬਲ ਹੋ ਗਏ ਹੋ। ਤੁਸੀਂ ਵੀ ਸਾਡੇ ਵਰਗੇ ਹੋ ਗਏ ਹੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.