ਯਸ਼ਾਯਾਹ 19

ਸਰਬਸ਼ਕਤੀਮਾਨ ਯਾਹਵੇਹ ਉਨ੍ਹਾਂ ਨੂੰ ਇਹ ਆਖ ਕੇ ਅਸੀਸ ਦੇਵੇਗਾ, “ਮੁਬਾਰਕ ਹੋਵੇ ਮਿਸਰ ਮੇਰੀ ਪਰਜਾ, ਅੱਸ਼ੂਰ ਮੇਰੀ ਦਸਤਕਾਰੀ ਅਤੇ ਇਸਰਾਏਲ ਮੇਰੀ ਵਿਰਾਸਤ ਹੋਵੇ।”

Isaiah 19:25 (UKJV) Whom the LORD of hosts shall bless, saying, Blessed be Egypt my people, and Assyria the work of my hands, and Israel mine inheritance.

23ਉਸ ਦਿਨ ਮਿਸਰ ਤੋਂ ਅੱਸ਼ੂਰ ਤੱਕ ਇੱਕ ਰਾਜਮਾਰਗ ਹੋਵੇਗਾ। ਅੱਸ਼ੂਰੀ ਮਿਸਰ ਨੂੰ ਅਤੇ ਮਿਸਰੀ ਅੱਸ਼ੂਰ ਨੂੰ ਜਾਣਗੇ। ਮਿਸਰੀ ਅਤੇ ਅੱਸ਼ੂਰੀ ਇਕੱਠੇ ਉਪਾਸਨਾ ਕਰਨਗੇ।

24ਉਸ ਦਿਨ ਇਸਰਾਏਲ ਮਿਸਰ ਅਤੇ ਅੱਸ਼ੂਰ ਦੇ ਨਾਲ ਤੀਸਰਾ ਹੋਵੇਗਾ ਜੋ ਧਰਤੀ ਉੱਤੇ ਇੱਕ ਬਰਕਤ ਹੋਵੇਗਾ।

25ਸਰਬਸ਼ਕਤੀਮਾਨ ਯਾਹਵੇਹ ਉਨ੍ਹਾਂ ਨੂੰ ਇਹ ਆਖ ਕੇ ਅਸੀਸ ਦੇਵੇਗਾ, “ਮੁਬਾਰਕ ਹੋਵੇ ਮਿਸਰ ਮੇਰੀ ਪਰਜਾ, ਅੱਸ਼ੂਰ ਮੇਰੀ ਦਸਤਕਾਰੀ ਅਤੇ ਇਸਰਾਏਲ ਮੇਰੀ ਵਿਰਾਸਤ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.