ਯਸ਼ਾਯਾਹ 21

ਜਦੋਂ ਉਹ ਘੋੜਿਆਂ, ਗਧਿਆਂ ਅਤੇ ਊਠਾਂ ਤੇ ਸਵਾਰਾਂ ਨੂੰ ਆਉਂਦਿਆਂ ਵੇਖੇ, ਤਾਂ ਉਨ੍ਹਾਂ ਵੱਲ ਖਾਸ ਧਿਆਨ ਦੇਵੇ। ਜਾਂ ਊਠਾਂ ਉੱਤੇ ਸਵਾਰਾਂ ਨੂੰ ਵੇਖੇ, ਉਹ ਸੁਚੇਤ ਰਹੇ, ਸਗੋਂ ਪੂਰੀ ਤਰ੍ਹਾਂ ਸੁਚੇਤ ਰਹੇ।”

Isaiah 21:7 (UKJV) And he saw a chariot with a couple of horsemen, a chariot of asses, and a chariot of camels; and he hearkened diligently with much heed:

5ਉਹ ਭੋਜਨ ਲਈ ਮੇਜ਼ ਲਾਉਂਦੇ ਹਨ, ਉਹ ਗਲੀਚੇ ਵਛਾਉਂਦੇ ਹਨ, ਉਹ ਖਾਂਦੇ-ਪੀਂਦੇ ਹਨ! ਹੇ ਹਾਕਮੋ ਉੱਠੋ, ਢਾਲ਼ਾਂ ਨੂੰ ਤੇਲ ਮਲੋ!

6ਯਾਹਵੇਹ ਮੈਨੂੰ ਇਹ ਆਖਦਾ ਹੈ: “ਜਾ, ਇੱਕ ਚੌਕੀਦਾਰ ਬਿਠਾ, ਅਤੇ ਜੋ ਕੁਝ ਉਹ ਵੇਖੇ ਉਹ ਸਾਨੂੰ ਦੱਸੇ।

7ਜਦੋਂ ਉਹ ਘੋੜਿਆਂ, ਗਧਿਆਂ ਅਤੇ ਊਠਾਂ ਤੇ ਸਵਾਰਾਂ ਨੂੰ ਆਉਂਦਿਆਂ ਵੇਖੇ, ਤਾਂ ਉਨ੍ਹਾਂ ਵੱਲ ਖਾਸ ਧਿਆਨ ਦੇਵੇ। ਜਾਂ ਊਠਾਂ ਉੱਤੇ ਸਵਾਰਾਂ ਨੂੰ ਵੇਖੇ, ਉਹ ਸੁਚੇਤ ਰਹੇ, ਸਗੋਂ ਪੂਰੀ ਤਰ੍ਹਾਂ ਸੁਚੇਤ ਰਹੇ।”

8ਅਤੇ ਪਹਿਰੇਦਾਰ ਸ਼ੇਰ ਵਾਂਗ ਗਰਜੇਗਾ ਅਤੇ ਆਖੇਗਾ, “ਹੇ ਯਾਹਵੇਹ, ਮੈਂ ਹਰ ਰੋਜ਼ ਪਹਿਰੇ ਦੇ ਬੁਰਜ ਉੱਤੇ ਖੜ੍ਹਾ ਰਹਿੰਦਾ ਹਾਂ, ਹਰ ਰਾਤ ਮੈਂ ਆਪਣੇ ਪਹਿਰੇ ਉੱਤੇ ਰਹਿੰਦਾ ਹਾਂ।

9ਵੇਖੋ, ਇੱਥੇ ਇੱਕ ਆਦਮੀ ਘੋੜਿਆਂ ਦੀ ਇੱਕ ਟੋਲੀ ਨਾਲ ਰੱਥ ਉੱਤੇ ਆਉਂਦਾ ਹੈ। ਉਸਨੇ ਕਿਹਾ: ‘ਡਿੱਗ ਪਿਆ, ਬਾਬੇਲ ਡਿੱਗ ਪਿਆ! ਉਸ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤਾਂ ਜ਼ਮੀਨ ਉੱਤੇ ਚਕਨਾਚੂਰ ਹੋਈਆਂ ਪਈਆਂ ਹਨ!’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.