ਯਸ਼ਾਯਾਹ 23

ਹੇ ਸੀਦੋਨ ਸ਼ਰਮ ਕਰੋ, ਕਿਉਂ ਜੋ ਸਮੁੰਦਰ ਅਰਥਾਤ ਸਮੁੰਦਰ ਦੇ ਗੜ੍ਹ ਨੇ ਬੋਲਿਆ ਹੈ, “ਨਾ ਤਾਂ ਮੈਨੂੰ ਪੀੜਾ ਲੱਗੀਆਂ ਅਤੇ ਨਾ ਹੀ ਮੈਂ ਜਨਮ ਦਿੱਤਾ, ਮੈਂ ਨਾ ਤਾਂ ਪੁੱਤਰ ਪਾਲੇ ਹਨ ਨਾ ਹੀ ਧੀਆਂ ਪਾਲੀਆ ਹਨ।”

Isaiah 23:4 (UKJV) Be you ashamed, O Zidon: for the sea has spoken, even the strength of the sea, saying, I travail not, nor bring forth children, neither do I nourish up young men, nor bring up virgins.

2ਹੇ ਟਾਪੂ ਦੇ ਲੋਕੋ, ਚੁੱਪ ਰਹੋ ਅਤੇ ਹੇ ਸੀਦੋਨ ਦੇ ਵਪਾਰੀਓ, ਜਿਨ੍ਹਾਂ ਨੂੰ ਮਲਾਹਾਂ ਨੇ ਧਨਵਾਨ ਕੀਤਾ ਹੈ।

3ਬਹੁਤਿਆਂ ਪਾਣੀਆਂ ਦੇ ਕਾਰਨ ਸ਼ਿਹੋਰ ਦਾ ਅੰਨ, ਅਤੇ ਨੀਲ ਨਦੀ ਦੇ ਨੇੜੇ ਦੀ ਫ਼ਸਲ ਉਹ ਦੀ ਆਮਦਨ ਸੀ, ਅਤੇ ਉਹ ਕੌਮਾਂ ਦੀ ਮੰਡੀ ਹੋਇਆ।

4ਹੇ ਸੀਦੋਨ ਸ਼ਰਮ ਕਰੋ, ਕਿਉਂ ਜੋ ਸਮੁੰਦਰ ਅਰਥਾਤ ਸਮੁੰਦਰ ਦੇ ਗੜ੍ਹ ਨੇ ਬੋਲਿਆ ਹੈ, “ਨਾ ਤਾਂ ਮੈਨੂੰ ਪੀੜਾ ਲੱਗੀਆਂ ਅਤੇ ਨਾ ਹੀ ਮੈਂ ਜਨਮ ਦਿੱਤਾ, ਮੈਂ ਨਾ ਤਾਂ ਪੁੱਤਰ ਪਾਲੇ ਹਨ ਨਾ ਹੀ ਧੀਆਂ ਪਾਲੀਆ ਹਨ।”

5ਜਦੋਂ ਮਿਸਰ ਦੀ ਗੱਲ ਆਵੇਗੀ, ਉਹ ਸੂਰ ਦੀ ਖ਼ਬਰ ਤੋਂ ਦੁਖੀ ਹੋਣਗੇ।

6ਤਰਸ਼ੀਸ਼ ਨੂੰ ਪਾਰ ਕਰੋ; ਹੇ ਟਾਪੂ ਦੇ ਲੋਕੋ, ਰੋਵੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.