ਯਸ਼ਾਯਾਹ 54

“ਵੇਖੋ, ਇਹ ਮੈਂ ਹੀ ਹਾਂ ਜਿਸਨੇ ਲੁਹਾਰ ਨੂੰ ਬਣਾਇਆ ਹੈ, ਜੋ ਕੋਲਿਆਂ ਦੀ ਅੱਗ ਧੌਂਕਦਾ ਹੈ ਅਤੇ ਆਪਣੇ ਕੰਮ ਲਈ ਇੱਕ ਹਥਿਆਰ ਤਿਆਰ ਕਰਦਾ ਹੈ। ਅਤੇ ਇਹ ਮੈਂ ਹਾਂ ਜਿਸ ਨੇ ਤਬਾਹੀ ਮਚਾਉਣ ਲਈ ਵਿਨਾਸ਼ਕਾਰੀ ਨੂੰ ਬਣਾਇਆ ਹੈ;

Isaiah 54:16 (UKJV) Behold, I have created the smith that blows the coals in the fire, and that brings forth an instrument for his work; and I have created the destroyer to destroy.

14ਤੂੰ ਧਰਮ ਨਾਲ ਕਾਇਮ ਰਹੇਂਗੀ, ਅਤੇ ਜ਼ੁਲਮ ਤੋਂ ਦੂਰ ਰਹੇਂਗੀ, ਇਸ ਲਈ ਤੂੰ ਨਾ ਡਰੇਂਗੀ, ਅਤੇ ਖੌਫ਼ ਨਾ ਖਾਵੇਂਗੀ, ਕਿਉਂ ਜੋ ਉਹ ਤੇਰੇ ਨੇੜੇ ਨਾ ਆਵੇਗਾ।

15ਜੇ ਕੋਈ ਤੁਹਾਡੇ ਉੱਤੇ ਹਮਲਾ ਕਰੇ, ਤਾਂ ਇਹ ਮੇਰਾ ਕੰਮ ਨਹੀਂ ਹੋਵੇਗਾ; ਜੋ ਵੀ ਤੇਰੇ ਤੇ ਹਮਲਾ ਕਰਦਾ ਹੈ ਉਹ ਤੇਰੇ ਕਾਰਨ ਡਿੱਗੇਗਾ।

16“ਵੇਖੋ, ਇਹ ਮੈਂ ਹੀ ਹਾਂ ਜਿਸਨੇ ਲੁਹਾਰ ਨੂੰ ਬਣਾਇਆ ਹੈ, ਜੋ ਕੋਲਿਆਂ ਦੀ ਅੱਗ ਧੌਂਕਦਾ ਹੈ ਅਤੇ ਆਪਣੇ ਕੰਮ ਲਈ ਇੱਕ ਹਥਿਆਰ ਤਿਆਰ ਕਰਦਾ ਹੈ। ਅਤੇ ਇਹ ਮੈਂ ਹਾਂ ਜਿਸ ਨੇ ਤਬਾਹੀ ਮਚਾਉਣ ਲਈ ਵਿਨਾਸ਼ਕਾਰੀ ਨੂੰ ਬਣਾਇਆ ਹੈ;

17ਹਰੇਕ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰੇਕ ਜੀਭ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇ, ਤੂੰ ਉਸ ਨੂੰ ਦੋਸ਼ੀ ਠਹਿਰਾਵੇਂਗੀ ਇਹ ਯਾਹਵੇਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਹ ਮੇਰੇ ਕਾਰਨ ਧਰਮੀ ਠਹਿਰਨਗੇ, ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.