ਯਸ਼ਾਯਾਹ 64

ਹਾਏ, ਕਿ ਤੂੰ ਅਕਾਸ਼ ਨੂੰ ਪਾੜ ਕੇ ਹੇਠਾਂ ਆ ਜਾਵੇਗਾ, ਕਿ ਪਹਾੜ ਤੁਹਾਡੇ ਅੱਗੇ ਕੰਬਣਗੇ!

Isaiah 64:1 (UKJV) Oh that you would rend the heavens, that you would come down, that the mountains might flow down at your presence,

1ਹਾਏ, ਕਿ ਤੂੰ ਅਕਾਸ਼ ਨੂੰ ਪਾੜ ਕੇ ਹੇਠਾਂ ਆ ਜਾਵੇਗਾ, ਕਿ ਪਹਾੜ ਤੁਹਾਡੇ ਅੱਗੇ ਕੰਬਣਗੇ!

2ਜਿਵੇਂ ਅੱਗ ਟਹਿਣੀਆਂ ਨੂੰ ਬਲਦੀ ਹੈ ਅਤੇ ਪਾਣੀ ਨੂੰ ਉਬਲਦਾ ਹੈ, ਆਪਣੇ ਵੈਰੀਆਂ ਨੂੰ ਆਪਣਾ ਨਾਮ ਦੱਸਣ ਅਤੇ ਕੌਮਾਂ ਨੂੰ ਤੇਰੇ ਸਾਹਮਣੇ ਹਿਲਾ ਦੇਣ!

3ਕਿਉਂਕਿ ਜਦੋਂ ਤੁਸੀਂ ਉਹ ਅਚਰਜ ਕੰਮ ਕੀਤੇ ਜਿਨ੍ਹਾਂ ਦੀ ਸਾਨੂੰ ਆਸ ਨਹੀਂ ਸੀ, ਤੂੰ ਹੇਠਾਂ ਉੱਤਰ ਆਇਆ, ਅਤੇ ਪਹਾੜ ਤੁਹਾਡੇ ਅੱਗੇ ਕੰਬ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.