18“ਫਿਰ ਤੂੰ ਮੈਨੂੰ ਕੁੱਖ ਵਿੱਚੋਂ ਕਿਉਂ ਕੱਢਿਆ? ਕਾਸ਼ ਕਿ ਕਿਸੇ ਅੱਖ ਦੇ ਵੇਖਣ ਤੋਂ ਪਹਿਲਾਂ ਹੀ ਮੈਂ ਮਰ ਗਿਆ ਹੁੰਦਾ।
19ਕਾਸ਼ ਮੈਂ ਕਦੇ ਹੋਂਦ ਵਿੱਚ ਨਾ ਆਇਆ ਹੁੰਦਾ, ਜਾਂ ਕੁੱਖ ਤੋਂ ਸਿੱਧਾ ਕਬਰ ਵਿੱਚ ਲਿਜਾਇਆ ਗਿਆ ਹੁੰਦਾ!
20ਕੀ ਮੇਰੇ ਕੁਝ ਦਿਨ ਲਗਭਗ ਖਤਮ ਨਹੀਂ ਹੋਏ ਹਨ? ਮੇਰੇ ਤੋਂ ਦੂਰ ਹੋ ਜਾ, ਤਾਂ ਜੋ ਮੈਂ ਇੱਕ ਪਲ ਦੀ ਖੁਸ਼ੀ ਪ੍ਰਾਪਤ ਕਰ ਸਕਾਂ
21ਇਸ ਤੋਂ ਪਹਿਲਾਂ ਕਿ ਮੈਂ ਵਾਪਸ ਜਾਵਾਂ ਜਿੱਥੋ ਫਿਰ ਨਾ ਮੁੜਾਂਗਾ, ਹਨੇਰੇ ਅਤੇ ਘੋਰ ਹਨੇਰੇ ਦੀ ਧਰਤੀ ਵੱਲ,
22ਸਭ ਤੋਂ ਡੂੰਘੀ ਰਾਤ ਦੀ ਧਰਤੀ, ਘੋਰ ਹਨੇਰੇ ਅਤੇ ਗੜਬੜ ਦੀ, ਜਿੱਥੇ ਚਾਨਣ ਵੀ ਹਨੇਰੇ ਵਰਗਾ ਹੈ।”