4ਕੀ ਤੇਰੇ ਕੋਲ ਸਰੀਰਕ ਅੱਖਾਂ ਹਨ? ਕੀ ਤੂੰ ਉਸ ਤਰ੍ਹਾਂ ਵੇਖਦਾ ਹੈ ਜਿਵੇਂ ਮਨੁੱਖ ਵੇਖਦਾ ਹੈ?
5ਕੀ ਤੁਹਾਡੇ ਦਿਨ ਮਰਨਹਾਰ ਦੇ ਦਿਨਾਂ ਵਰਗੇ ਹਨ ਜਾਂ ਤੁਹਾਡੇ ਸਾਲ ਇੱਕ ਬਲਵਾਨ ਮਨੁੱਖ ਵਰਗੇ ਹਨ,
6ਕੀ ਤੂੰ ਮੇਰੀ ਬਦੀ ਦੀ ਖੋਜ ਕਰਦਾ ਹੈ, ਅਤੇ ਮੇਰੇ ਪਾਪਾਂ ਦੀ ਜਾਂਚ ਕਰਦਾ ਹੈ
7ਭਾਵੇਂ ਤੂੰ ਜਾਣਦਾ ਹੈ ਕਿ ਮੈਂ ਦੋਸ਼ੀ ਨਹੀਂ ਹਾਂ ਅਤੇ ਕੋਈ ਮੈਨੂੰ ਤੇਰੇ ਹੱਥੋਂ ਨਹੀਂ ਛੁਡਾ ਸਕਦਾ?
8“ਤੁਹਾਡੇ ਹੱਥਾਂ ਨੇ ਮੈਨੂੰ ਆਕਾਰ ਦਿੱਤਾ ਅਤੇ ਮੈਨੂੰ ਬਣਾਇਆ ਹੈ। ਕੀ ਤੂੰ ਹੁਣ ਮੁੜ ਕੇ ਮੈਨੂੰ ਨਾਸ ਕਰੋਗੇ?