6ਕੀ ਤੂੰ ਮੇਰੀ ਬਦੀ ਦੀ ਖੋਜ ਕਰਦਾ ਹੈ, ਅਤੇ ਮੇਰੇ ਪਾਪਾਂ ਦੀ ਜਾਂਚ ਕਰਦਾ ਹੈ
7ਭਾਵੇਂ ਤੂੰ ਜਾਣਦਾ ਹੈ ਕਿ ਮੈਂ ਦੋਸ਼ੀ ਨਹੀਂ ਹਾਂ ਅਤੇ ਕੋਈ ਮੈਨੂੰ ਤੇਰੇ ਹੱਥੋਂ ਨਹੀਂ ਛੁਡਾ ਸਕਦਾ?
8“ਤੁਹਾਡੇ ਹੱਥਾਂ ਨੇ ਮੈਨੂੰ ਆਕਾਰ ਦਿੱਤਾ ਅਤੇ ਮੈਨੂੰ ਬਣਾਇਆ ਹੈ। ਕੀ ਤੂੰ ਹੁਣ ਮੁੜ ਕੇ ਮੈਨੂੰ ਨਾਸ ਕਰੋਗੇ?
9ਯਾਦ ਰੱਖ ਕਿ ਤੂੰ ਮਿੱਟੀ ਤੋਂ ਮੇਰੀ ਰਚਨਾ ਕੀਤੀ। ਕੀ ਤੂੰ ਹੁਣ ਮੈਨੂੰ ਫੇਰ ਮਿੱਟੀ ਵਿੱਚ ਮੋੜ ਦੇਵੇਗਾ?
10ਕੀ ਤੂੰ ਮੈਨੂੰ ਦੁੱਧ ਵਾਂਗੂੰ ਨਹੀਂ ਡੋਲ੍ਹਿਆ ਅਤੇ ਦਹੀ ਵਾਂਗ ਨਹੀਂ ਜਮਾਇਆ,