ਅੱਯੋਬ 10

ਯਾਦ ਰੱਖ ਕਿ ਤੂੰ ਮਿੱਟੀ ਤੋਂ ਮੇਰੀ ਰਚਨਾ ਕੀਤੀ। ਕੀ ਤੂੰ ਹੁਣ ਮੈਨੂੰ ਫੇਰ ਮਿੱਟੀ ਵਿੱਚ ਮੋੜ ਦੇਵੇਗਾ?

Job 10:9 (UKJV) Remember, I plead to you, that you have made me as the clay; and will you bring me into dust again?

7ਭਾਵੇਂ ਤੂੰ ਜਾਣਦਾ ਹੈ ਕਿ ਮੈਂ ਦੋਸ਼ੀ ਨਹੀਂ ਹਾਂ ਅਤੇ ਕੋਈ ਮੈਨੂੰ ਤੇਰੇ ਹੱਥੋਂ ਨਹੀਂ ਛੁਡਾ ਸਕਦਾ?

8“ਤੁਹਾਡੇ ਹੱਥਾਂ ਨੇ ਮੈਨੂੰ ਆਕਾਰ ਦਿੱਤਾ ਅਤੇ ਮੈਨੂੰ ਬਣਾਇਆ ਹੈ। ਕੀ ਤੂੰ ਹੁਣ ਮੁੜ ਕੇ ਮੈਨੂੰ ਨਾਸ ਕਰੋਗੇ?

9ਯਾਦ ਰੱਖ ਕਿ ਤੂੰ ਮਿੱਟੀ ਤੋਂ ਮੇਰੀ ਰਚਨਾ ਕੀਤੀ। ਕੀ ਤੂੰ ਹੁਣ ਮੈਨੂੰ ਫੇਰ ਮਿੱਟੀ ਵਿੱਚ ਮੋੜ ਦੇਵੇਗਾ?

10ਕੀ ਤੂੰ ਮੈਨੂੰ ਦੁੱਧ ਵਾਂਗੂੰ ਨਹੀਂ ਡੋਲ੍ਹਿਆ ਅਤੇ ਦਹੀ ਵਾਂਗ ਨਹੀਂ ਜਮਾਇਆ,

11ਕੀ ਮੈਨੂੰ ਚਮੜੀ ਅਤੇ ਮਾਸ ਨਹੀਂ ਪਹਿਨਾਇਆ ਅਤੇ ਮੈਨੂੰ ਹੱਡੀਆਂ ਅਤੇ ਨਸਾਂ ਨਾਲ ਨਹੀਂ ਬੁਣਿਆ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.