ਅੱਯੋਬ 10

ਭਾਵੇਂ ਤੂੰ ਜਾਣਦਾ ਹੈ ਕਿ ਮੈਂ ਦੋਸ਼ੀ ਨਹੀਂ ਹਾਂ ਅਤੇ ਕੋਈ ਮੈਨੂੰ ਤੇਰੇ ਹੱਥੋਂ ਨਹੀਂ ਛੁਡਾ ਸਕਦਾ?

Job 10:7 (UKJV) You know that I am not wicked; and there is none that can deliver out of yours hand.

5ਕੀ ਤੁਹਾਡੇ ਦਿਨ ਮਰਨਹਾਰ ਦੇ ਦਿਨਾਂ ਵਰਗੇ ਹਨ ਜਾਂ ਤੁਹਾਡੇ ਸਾਲ ਇੱਕ ਬਲਵਾਨ ਮਨੁੱਖ ਵਰਗੇ ਹਨ,

6ਕੀ ਤੂੰ ਮੇਰੀ ਬਦੀ ਦੀ ਖੋਜ ਕਰਦਾ ਹੈ, ਅਤੇ ਮੇਰੇ ਪਾਪਾਂ ਦੀ ਜਾਂਚ ਕਰਦਾ ਹੈ

7ਭਾਵੇਂ ਤੂੰ ਜਾਣਦਾ ਹੈ ਕਿ ਮੈਂ ਦੋਸ਼ੀ ਨਹੀਂ ਹਾਂ ਅਤੇ ਕੋਈ ਮੈਨੂੰ ਤੇਰੇ ਹੱਥੋਂ ਨਹੀਂ ਛੁਡਾ ਸਕਦਾ?

8“ਤੁਹਾਡੇ ਹੱਥਾਂ ਨੇ ਮੈਨੂੰ ਆਕਾਰ ਦਿੱਤਾ ਅਤੇ ਮੈਨੂੰ ਬਣਾਇਆ ਹੈ। ਕੀ ਤੂੰ ਹੁਣ ਮੁੜ ਕੇ ਮੈਨੂੰ ਨਾਸ ਕਰੋਗੇ?

9ਯਾਦ ਰੱਖ ਕਿ ਤੂੰ ਮਿੱਟੀ ਤੋਂ ਮੇਰੀ ਰਚਨਾ ਕੀਤੀ। ਕੀ ਤੂੰ ਹੁਣ ਮੈਨੂੰ ਫੇਰ ਮਿੱਟੀ ਵਿੱਚ ਮੋੜ ਦੇਵੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.