ਅੱਯੋਬ 12

“ਬੇਸ਼ੱਕ ਤੁਸੀਂ ਹੀ ਉਹ ਲੋਕ ਹੋ, ਅਤੇ ਤੁਹਾਡੇ ਨਾਲ ਬੁੱਧ ਮਰ ਜਾਵੇਗੀ!

Job 12:2 (UKJV) No doubt but all of you are the people, and wisdom shall die with you.

1ਤਦ ਅੱਯੋਬ ਨੇ ਜਵਾਬ ਦਿੱਤਾ:

2“ਬੇਸ਼ੱਕ ਤੁਸੀਂ ਹੀ ਉਹ ਲੋਕ ਹੋ, ਅਤੇ ਤੁਹਾਡੇ ਨਾਲ ਬੁੱਧ ਮਰ ਜਾਵੇਗੀ!

3ਪਰ ਮੇਰੇ ਕੋਲ ਮਨ ਤੇ ਤੂੰ ਹੀ ਹੈ; ਮੈਂ ਤੁਹਾਡੇ ਨਾਲੋਂ ਨੀਵਾਂ ਨਹੀਂ ਹਾਂ। ਇਹ ਸਭ ਗੱਲਾਂ ਕੌਣ ਨਹੀਂ ਜਾਣਦਾ?

4“ਮੈਂ ਆਪਣੇ ਦੋਸਤਾਂ ਲਈ ਮਜ਼ਾਕ ਦਾ ਪਾਤਰ ਬਣ ਗਿਆ ਹਾਂ, ਭਾਵੇਂ ਮੈਂ ਪਰਮੇਸ਼ਵਰ ਨੂੰ ਪੁਕਾਰਿਆ ਅਤੇ ਉਸ ਨੇ ਉੱਤਰ ਦਿੱਤਾ; ਸਿਰਫ ਮਜ਼ਾਕ ਦਾ ਪਾਤਰ, ਭਾਵੇਂ ਕਿ ਧਰਮੀ ਅਤੇ ਨਿਰਦੋਸ਼!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.