ਅੱਯੋਬ 12

ਪਰ ਮੇਰੇ ਕੋਲ ਮਨ ਤੇ ਤੂੰ ਹੀ ਹੈ; ਮੈਂ ਤੁਹਾਡੇ ਨਾਲੋਂ ਨੀਵਾਂ ਨਹੀਂ ਹਾਂ। ਇਹ ਸਭ ਗੱਲਾਂ ਕੌਣ ਨਹੀਂ ਜਾਣਦਾ?

Job 12:3 (UKJV) But I have understanding as well as you; I am not inferior to you: yea, who knows not such things as these?

1ਤਦ ਅੱਯੋਬ ਨੇ ਜਵਾਬ ਦਿੱਤਾ:

2“ਬੇਸ਼ੱਕ ਤੁਸੀਂ ਹੀ ਉਹ ਲੋਕ ਹੋ, ਅਤੇ ਤੁਹਾਡੇ ਨਾਲ ਬੁੱਧ ਮਰ ਜਾਵੇਗੀ!

3ਪਰ ਮੇਰੇ ਕੋਲ ਮਨ ਤੇ ਤੂੰ ਹੀ ਹੈ; ਮੈਂ ਤੁਹਾਡੇ ਨਾਲੋਂ ਨੀਵਾਂ ਨਹੀਂ ਹਾਂ। ਇਹ ਸਭ ਗੱਲਾਂ ਕੌਣ ਨਹੀਂ ਜਾਣਦਾ?

4“ਮੈਂ ਆਪਣੇ ਦੋਸਤਾਂ ਲਈ ਮਜ਼ਾਕ ਦਾ ਪਾਤਰ ਬਣ ਗਿਆ ਹਾਂ, ਭਾਵੇਂ ਮੈਂ ਪਰਮੇਸ਼ਵਰ ਨੂੰ ਪੁਕਾਰਿਆ ਅਤੇ ਉਸ ਨੇ ਉੱਤਰ ਦਿੱਤਾ; ਸਿਰਫ ਮਜ਼ਾਕ ਦਾ ਪਾਤਰ, ਭਾਵੇਂ ਕਿ ਧਰਮੀ ਅਤੇ ਨਿਰਦੋਸ਼!

5ਜਿਹੜੇ ਸੁਖੀ ਹਨ ਉਹਨਾਂ ਨੂੰ ਬਦਕਿਸਮਤਾਂ ਨਾਲ ਨਫ਼ਰਤ ਹੁੰਦੀ ਹੈ ਉਹਨਾਂ ਦੀ ਕਿਸਮਤ ਜਿਨ੍ਹਾਂ ਦੇ ਪੈਰ ਤਿਲਕ ਰਹੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.