ਅੱਯੋਬ 13

“ਸਿਰਫ ਮੈਨੂੰ ਇਹ ਦੋ ਚੀਜ਼ਾਂ ਦੇਵੋ, ਹੇ ਪਰਮੇਸ਼ਵਰ, ਅਤੇ ਫਿਰ ਮੈਂ ਤੁਹਾਡੇ ਤੋਂ ਨਹੀਂ ਲੁਕਾਂਗਾ:

Job 13:20 (UKJV) Only do not two things unto me: then will I not hide myself from you.

18ਹੁਣ ਜਦੋਂ ਮੈਂ ਆਪਣਾ ਮੁਕੱਦਮਾ ਤਿਆਰ ਕਰ ਲਿਆ ਹੈ, ਮੈਂ ਜਾਣਦਾ ਹਾਂ ਕਿ ਮੈਨੂੰ ਨਿਰਦੋਸ਼ ਠਹਿਰਾਇਆ ਜਾਵੇਗਾ।

19ਕੀ ਕੋਈ ਮੇਰੇ ਵਿਰੁੱਧ ਦੋਸ਼ ਲਾ ਸਕਦਾ ਹੈ? ਜੇ ਹੋਵੇ, ਤਾਂ ਮੈਂ ਚੁੱਪ ਹੋ ਕੇ ਮਰ ਜਾਵਾਂਗਾ।

20“ਸਿਰਫ ਮੈਨੂੰ ਇਹ ਦੋ ਚੀਜ਼ਾਂ ਦੇਵੋ, ਹੇ ਪਰਮੇਸ਼ਵਰ, ਅਤੇ ਫਿਰ ਮੈਂ ਤੁਹਾਡੇ ਤੋਂ ਨਹੀਂ ਲੁਕਾਂਗਾ:

21ਆਪਣਾ ਹੱਥ ਮੈਥੋਂ ਦੂਰ ਕਰ ਲੈ, ਅਤੇ ਮੈਨੂੰ ਆਪਣੇ ਡਰ ਨਾਲ ਡਰਾਉਣਾ ਬੰਦ ਕਰ।

22ਤਦ ਮੈਨੂੰ ਬੁਲਾਈ ਅਤੇ ਮੈਂ ਉੱਤਰ ਦਿਆਂਗਾ, ਜਾਂ ਮੈਨੂੰ ਬੋਲਣ ਦਿਓ, ਅਤੇ ਤੁਸੀਂ ਮੈਨੂੰ ਉੱਤਰ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.