ਅੱਯੋਬ 13

ਕਿਉਂਕਿ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈ ਅਤੇ ਮੈਨੂੰ ਮੇਰੀ ਜਵਾਨੀ ਦੀਆਂ ਬਦੀਆ ਮੇਰੇ ਪੱਲੇ ਪਾਉਂਦਾ ਹੈ।

Job 13:26 (UKJV) For you write bitter things against me, and make me to possess the iniquities of my youth.

24ਤੂੰ ਆਪਣਾ ਮੂੰਹ ਕਿਉਂ ਲੁਕਾਉਂਦਾ ਹੈ ਅਤੇ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ?

25ਕੀ ਤੂੰ ਇੱਕ ਹਵਾਦਾਰ ਪੱਤੇ ਨੂੰ ਤਸੀਹੇ ਦੇਵੇਗਾ? ਕੀ ਤੂੰ ਸੁੱਕੀ ਤੂੜੀ ਦਾ ਪਿੱਛਾ ਕਰੇਗਾ?

26ਕਿਉਂਕਿ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈ ਅਤੇ ਮੈਨੂੰ ਮੇਰੀ ਜਵਾਨੀ ਦੀਆਂ ਬਦੀਆ ਮੇਰੇ ਪੱਲੇ ਪਾਉਂਦਾ ਹੈ।

27ਤੂੰ ਮੇਰੇ ਪੈਰਾਂ ਨੂੰ ਬੰਧਨਾਂ ਵਿੱਚ ਜਕੜ ਲੈਂਦਾ ਹੈ; ਤੂੰ ਮੇਰੇ ਸਾਰੇ ਰਾਹਾਂ ਤੇ ਨਜ਼ਰ ਰੱਖਦਾ ਹੈ ਮੇਰੇ ਪੈਰਾਂ ਦੀਆਂ ਤਲੀਆਂ ਉੱਤੇ ਨਿਸ਼ਾਨ ਲਗਾ ਕੇ।

28“ਇਸ ਲਈ ਮਨੁੱਖ ਗਲੀ-ਸੜੀ ਵਸਤੂ ਵਾਂਗੂੰ ਨਸ਼ਟ ਹੁੰਦਾ ਜਾਂਦਾ ਹੈ, ਜੋ ਉਸ ਕੱਪੜੇ ਵਰਗਾ ਹੈ ਜਿਸ ਨੂੰ ਕੀੜੇ ਨੇ ਖਾ ਲਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.