ਅੱਯੋਬ 13

ਕੀ ਤੂੰ ਇੱਕ ਹਵਾਦਾਰ ਪੱਤੇ ਨੂੰ ਤਸੀਹੇ ਦੇਵੇਗਾ? ਕੀ ਤੂੰ ਸੁੱਕੀ ਤੂੜੀ ਦਾ ਪਿੱਛਾ ਕਰੇਗਾ?

Job 13:25 (UKJV) Will you break a leaf driven back and forth? and will you pursue the dry stubble?

23ਮੈਂ ਕਿੰਨ੍ਹੀਆ ਬੁਰਾਈਆਂ ਤੇ ਪਾਪ ਕੀਤੇ ਹਨ? ਮੈਨੂੰ ਮੇਰਾ ਅਪਰਾਧ ਅਤੇ ਮੇਰਾ ਪਾਪ ਦਿਖਾ।

24ਤੂੰ ਆਪਣਾ ਮੂੰਹ ਕਿਉਂ ਲੁਕਾਉਂਦਾ ਹੈ ਅਤੇ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ?

25ਕੀ ਤੂੰ ਇੱਕ ਹਵਾਦਾਰ ਪੱਤੇ ਨੂੰ ਤਸੀਹੇ ਦੇਵੇਗਾ? ਕੀ ਤੂੰ ਸੁੱਕੀ ਤੂੜੀ ਦਾ ਪਿੱਛਾ ਕਰੇਗਾ?

26ਕਿਉਂਕਿ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈ ਅਤੇ ਮੈਨੂੰ ਮੇਰੀ ਜਵਾਨੀ ਦੀਆਂ ਬਦੀਆ ਮੇਰੇ ਪੱਲੇ ਪਾਉਂਦਾ ਹੈ।

27ਤੂੰ ਮੇਰੇ ਪੈਰਾਂ ਨੂੰ ਬੰਧਨਾਂ ਵਿੱਚ ਜਕੜ ਲੈਂਦਾ ਹੈ; ਤੂੰ ਮੇਰੇ ਸਾਰੇ ਰਾਹਾਂ ਤੇ ਨਜ਼ਰ ਰੱਖਦਾ ਹੈ ਮੇਰੇ ਪੈਰਾਂ ਦੀਆਂ ਤਲੀਆਂ ਉੱਤੇ ਨਿਸ਼ਾਨ ਲਗਾ ਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.