ਅੱਯੋਬ 13

ਕੀ ਇਹ ਚੰਗਾ ਹੋਵੇਗਾ ਜੇਕਰ ਉਹ ਤੁਹਾਡੀ ਜਾਂਚ ਕਰੇ? ਕੀ ਤੁਸੀਂ ਉਸ ਨੂੰ ਧੋਖਾ ਦੇ ਸਕਦੇ ਹੋ ਜਿਵੇਂ ਤੁਸੀਂ ਇੱਕ ਪ੍ਰਾਣੀ ਨੂੰ ਧੋਖਾ ਦਿੰਦੇ ਹੋ?

Job 13:9 (UKJV) Is it good that he should search you out? or as one man mocks another, do all of you so mock him?

7ਕੀ ਤੁਸੀਂ ਪਰਮੇਸ਼ਵਰ ਦੇ ਲਈ ਬੁਰਾਈ ਦੀਆ ਗੱਲਾਂ ਬੋਲੋਗੇ? ਕੀ ਤੁਸੀਂ ਉਹ ਦੇ ਲਈ ਛਲ ਬੋਲੋਗੇ?

8ਕੀ ਤੁਸੀਂ ਉਸਦਾ ਪੱਖਪਾਤ ਕਰੋਗੇ? ਕੀ ਤੁਸੀਂ ਪਰਮੇਸ਼ਵਰ ਨਾਲ ਬਹਿਸ ਕਰੋਗੇ?

9ਕੀ ਇਹ ਚੰਗਾ ਹੋਵੇਗਾ ਜੇਕਰ ਉਹ ਤੁਹਾਡੀ ਜਾਂਚ ਕਰੇ? ਕੀ ਤੁਸੀਂ ਉਸ ਨੂੰ ਧੋਖਾ ਦੇ ਸਕਦੇ ਹੋ ਜਿਵੇਂ ਤੁਸੀਂ ਇੱਕ ਪ੍ਰਾਣੀ ਨੂੰ ਧੋਖਾ ਦਿੰਦੇ ਹੋ?

10ਜੇਕਰ ਤੁਸੀਂ ਗੁਪਤ ਰੂਪ ਵਿੱਚ ਪੱਖਪਾਤ ਕਰੋਗੇ, ਤਾਂ ਉਹ ਤੁਹਾਨੂੰ ਸਖਤੀ ਨਾਲ ਝਿੜਕੇਗਾ।

11ਕੀ ਉਸਦੀ ਸ਼ਾਨ ਤੁਹਾਨੂੰ ਡਰਾਵੇਗੀ? ਕੀ ਉਸ ਦਾ ਡਰ ਤੁਹਾਡੇ ਉੱਤੇ ਨਹੀਂ ਪਵੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.