8ਕੀ ਤੁਸੀਂ ਉਸਦਾ ਪੱਖਪਾਤ ਕਰੋਗੇ? ਕੀ ਤੁਸੀਂ ਪਰਮੇਸ਼ਵਰ ਨਾਲ ਬਹਿਸ ਕਰੋਗੇ?
9ਕੀ ਇਹ ਚੰਗਾ ਹੋਵੇਗਾ ਜੇਕਰ ਉਹ ਤੁਹਾਡੀ ਜਾਂਚ ਕਰੇ? ਕੀ ਤੁਸੀਂ ਉਸ ਨੂੰ ਧੋਖਾ ਦੇ ਸਕਦੇ ਹੋ ਜਿਵੇਂ ਤੁਸੀਂ ਇੱਕ ਪ੍ਰਾਣੀ ਨੂੰ ਧੋਖਾ ਦਿੰਦੇ ਹੋ?
10ਜੇਕਰ ਤੁਸੀਂ ਗੁਪਤ ਰੂਪ ਵਿੱਚ ਪੱਖਪਾਤ ਕਰੋਗੇ, ਤਾਂ ਉਹ ਤੁਹਾਨੂੰ ਸਖਤੀ ਨਾਲ ਝਿੜਕੇਗਾ।
11ਕੀ ਉਸਦੀ ਸ਼ਾਨ ਤੁਹਾਨੂੰ ਡਰਾਵੇਗੀ? ਕੀ ਉਸ ਦਾ ਡਰ ਤੁਹਾਡੇ ਉੱਤੇ ਨਹੀਂ ਪਵੇਗਾ?
12ਤੁਹਾਡੀਆਂ ਕਹਾਵਤਾਂ ਸੁਆਹ ਦੀਆਂ ਕਹਾਵਤਾਂ ਹਨ; ਤੁਹਾਡੀ ਰੱਖਿਆ ਮਿੱਟੀ ਦੀ ਰੱਖਿਆ ਹੈ।