ਅੱਯੋਬ 14

ਇਸ ਲਈ ਉਸ ਤੋਂ ਨਜ਼ਰ ਦੂਰ ਕਰ ਲੈ ਅਤੇ ਉਸ ਨੂੰ ਇਕੱਲੇ ਰਹਿਣ ਦਿਓ, ਜਦ ਤੱਕ ਉਹ ਮਜ਼ਦੂਰ ਵਾਂਗ ਆਪਣਾ ਸਮਾਂ ਪੂਰਾ ਨਾ ਕਰ ਲਵੇ।

Job 14:6 (UKJV) Turn from him, that he may rest, till he shall accomplish, as a worker, his day.

4ਕੌਣ ਅਸ਼ੁੱਧ ਵਸਤੂ ਵਿੱਚੋਂ ਪਵਿੱਤਰ ਨੂੰ ਲਿਆ ਸਕਦਾ ਹੈ? ਕੋਈ ਨਹੀਂ!

5ਇੱਕ ਵਿਅਕਤੀ ਦੇ ਦਿਨ ਨਿਰਧਾਰਤ ਕੀਤੇ ਜਾਂਦੇ ਹਨ; ਅਤੇ ਉਸ ਦੇ ਮਹੀਨਿਆਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਸੀਮਾਵਾਂ ਨਿਰਧਾਰਤ ਕੀਤੀਆਂ ਹਨ ਜੋ ਉਹ ਪਾਰ ਨਹੀਂ ਕਰ ਸਕਦਾ।

6ਇਸ ਲਈ ਉਸ ਤੋਂ ਨਜ਼ਰ ਦੂਰ ਕਰ ਲੈ ਅਤੇ ਉਸ ਨੂੰ ਇਕੱਲੇ ਰਹਿਣ ਦਿਓ, ਜਦ ਤੱਕ ਉਹ ਮਜ਼ਦੂਰ ਵਾਂਗ ਆਪਣਾ ਸਮਾਂ ਪੂਰਾ ਨਾ ਕਰ ਲਵੇ।

7“ਘੱਟੋ-ਘੱਟ ਇੱਕ ਦਰਖਤ ਲਈ ਉਮੀਦ ਹੈ: ਜੇ ਇਹ ਵੱਢਿਆ ਜਾਵੇ, ਤਾਂ ਇਹ ਦੁਬਾਰਾ ਉੱਗੇਗਾ, ਅਤੇ ਇਸ ਦੀਆਂ ਨਵੀਆਂ ਟਹਿਣੀਆਂ ਨਵੇਂ ਸਿਰਿਓ ਹੋਣਗੀਆਂ।

8ਉਹ ਦੀਆਂ ਜੜ੍ਹਾਂ ਜ਼ਮੀਨ ਵਿੱਚ ਬੁੱਢੀਆਂ ਹੋ ਜਾਣ ਅਤੇ ਉਹ ਦਾ ਟੁੰਡ ਮਿੱਟੀ ਵਿੱਚ ਮਰ ਜਾਵੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.