ਅੱਯੋਬ 14

ਇੱਕ ਵਿਅਕਤੀ ਦੇ ਦਿਨ ਨਿਰਧਾਰਤ ਕੀਤੇ ਜਾਂਦੇ ਹਨ; ਅਤੇ ਉਸ ਦੇ ਮਹੀਨਿਆਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਸੀਮਾਵਾਂ ਨਿਰਧਾਰਤ ਕੀਤੀਆਂ ਹਨ ਜੋ ਉਹ ਪਾਰ ਨਹੀਂ ਕਰ ਸਕਦਾ।

Job 14:5 (UKJV) Seeing his days are determined, the number of his months are with you, you have appointed his bounds that he cannot pass;

3ਕੀ ਤੂੰ ਉਹਨਾਂ ਤੇ ਆਪਣੀਆਂ ਅੱਖਾਂ ਲਾਉਂਦਾ ਹੈ? ਕੀ ਤੂੰ ਨਿਆਉਂ ਲਈ ਆਪਣੇ ਸਾਹਮਣੇ ਇਸ ਨੂੰ ਲਿਆਓਗਾ?

4ਕੌਣ ਅਸ਼ੁੱਧ ਵਸਤੂ ਵਿੱਚੋਂ ਪਵਿੱਤਰ ਨੂੰ ਲਿਆ ਸਕਦਾ ਹੈ? ਕੋਈ ਨਹੀਂ!

5ਇੱਕ ਵਿਅਕਤੀ ਦੇ ਦਿਨ ਨਿਰਧਾਰਤ ਕੀਤੇ ਜਾਂਦੇ ਹਨ; ਅਤੇ ਉਸ ਦੇ ਮਹੀਨਿਆਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਸੀਮਾਵਾਂ ਨਿਰਧਾਰਤ ਕੀਤੀਆਂ ਹਨ ਜੋ ਉਹ ਪਾਰ ਨਹੀਂ ਕਰ ਸਕਦਾ।

6ਇਸ ਲਈ ਉਸ ਤੋਂ ਨਜ਼ਰ ਦੂਰ ਕਰ ਲੈ ਅਤੇ ਉਸ ਨੂੰ ਇਕੱਲੇ ਰਹਿਣ ਦਿਓ, ਜਦ ਤੱਕ ਉਹ ਮਜ਼ਦੂਰ ਵਾਂਗ ਆਪਣਾ ਸਮਾਂ ਪੂਰਾ ਨਾ ਕਰ ਲਵੇ।

7“ਘੱਟੋ-ਘੱਟ ਇੱਕ ਦਰਖਤ ਲਈ ਉਮੀਦ ਹੈ: ਜੇ ਇਹ ਵੱਢਿਆ ਜਾਵੇ, ਤਾਂ ਇਹ ਦੁਬਾਰਾ ਉੱਗੇਗਾ, ਅਤੇ ਇਸ ਦੀਆਂ ਨਵੀਆਂ ਟਹਿਣੀਆਂ ਨਵੇਂ ਸਿਰਿਓ ਹੋਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.