ਅੱਯੋਬ 15

ਇੱਕ ਮੋਟੀ, ਮਜ਼ਬੂਤ ਢਾਲ਼ ਨਾਲ ਉਸ ਦੇ ਵਿਰੁੱਧ ਦੋਸ਼ ਲਗਾ ਰਿਹਾ ਹੈ।

Job 15:26 (UKJV) He runs upon him, even on his neck, upon the thick bosses of his bucklers:

24ਦੁੱਖ ਅਤੇ ਕਸ਼ਟ ਉਸ ਨੂੰ ਦਹਿਸ਼ਤ ਨਾਲ ਭਰ ਦਿੰਦੇ ਹਨ; ਮੁਸੀਬਤਾਂ ਉਸ ਉੱਤੇ ਆ ਪੈਂਦੀਆ ਹਨ, ਜਿਵੇਂ ਰਾਜਾ ਹਮਲਾ ਕਰਨ ਲਈ ਤਿਆਰ ਹੁੰਦਾ ਹੈ,

25ਕਿਉਂਕਿ ਉਹ ਪਰਮੇਸ਼ਵਰ ਦੇ ਵਿਰੁੱਧ ਆਪਣਾ ਹੱਥ ਚੁੱਕਦਾ ਹੈ, ਅਤੇ ਸਰਵਸ਼ਕਤੀਮਾਨ ਦੇ ਵਿਰੁੱਧ ਸਿਰ ਚੁੱਕਦਾ ਹੈ,

26ਇੱਕ ਮੋਟੀ, ਮਜ਼ਬੂਤ ਢਾਲ਼ ਨਾਲ ਉਸ ਦੇ ਵਿਰੁੱਧ ਦੋਸ਼ ਲਗਾ ਰਿਹਾ ਹੈ।

27“ਹਾਲਾਂਕਿ ਉਸਦਾ ਚਿਹਰਾ ਚਰਬੀ ਨਾਲ ਢੱਕਿਆ ਹੋਇਆ ਹੈ ਅਤੇ ਉਸਦੀ ਕਮਰ ਮਾਸ ਨਾਲ ਉੱਭਰ ਰਹੀ ਹੈ,

28ਉਹ ਬਰਬਾਦ ਹੋਏ ਕਸਬਿਆਂ ਵਿੱਚ ਵੱਸੇਗਾ, ਅਤੇ ਉਹਨਾਂ ਘਰਾਂ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ, ਘਰ ਢਹਿ-ਢੇਰੀ ਹੋ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.