ਅੱਯੋਬ 15

ਕਿਉਂਕਿ ਉਹ ਪਰਮੇਸ਼ਵਰ ਦੇ ਵਿਰੁੱਧ ਆਪਣਾ ਹੱਥ ਚੁੱਕਦਾ ਹੈ, ਅਤੇ ਸਰਵਸ਼ਕਤੀਮਾਨ ਦੇ ਵਿਰੁੱਧ ਸਿਰ ਚੁੱਕਦਾ ਹੈ,

Job 15:25 (UKJV) For he stretches out his hand against God, and strengthens himself against the Almighty.

23ਉਹ ਚੀਲ ਵਾਂਗ ਭੋਜਨ ਲਈ ਭਟਕਦਾ ਹੈ; ਉਹ ਜਾਣਦਾ ਹੈ ਕਿ ਹਨੇਰੇ ਦਾ ਦਿਨ ਨੇੜੇ ਹੈ।

24ਦੁੱਖ ਅਤੇ ਕਸ਼ਟ ਉਸ ਨੂੰ ਦਹਿਸ਼ਤ ਨਾਲ ਭਰ ਦਿੰਦੇ ਹਨ; ਮੁਸੀਬਤਾਂ ਉਸ ਉੱਤੇ ਆ ਪੈਂਦੀਆ ਹਨ, ਜਿਵੇਂ ਰਾਜਾ ਹਮਲਾ ਕਰਨ ਲਈ ਤਿਆਰ ਹੁੰਦਾ ਹੈ,

25ਕਿਉਂਕਿ ਉਹ ਪਰਮੇਸ਼ਵਰ ਦੇ ਵਿਰੁੱਧ ਆਪਣਾ ਹੱਥ ਚੁੱਕਦਾ ਹੈ, ਅਤੇ ਸਰਵਸ਼ਕਤੀਮਾਨ ਦੇ ਵਿਰੁੱਧ ਸਿਰ ਚੁੱਕਦਾ ਹੈ,

26ਇੱਕ ਮੋਟੀ, ਮਜ਼ਬੂਤ ਢਾਲ਼ ਨਾਲ ਉਸ ਦੇ ਵਿਰੁੱਧ ਦੋਸ਼ ਲਗਾ ਰਿਹਾ ਹੈ।

27“ਹਾਲਾਂਕਿ ਉਸਦਾ ਚਿਹਰਾ ਚਰਬੀ ਨਾਲ ਢੱਕਿਆ ਹੋਇਆ ਹੈ ਅਤੇ ਉਸਦੀ ਕਮਰ ਮਾਸ ਨਾਲ ਉੱਭਰ ਰਹੀ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.