ਅੱਯੋਬ 15

ਤੂੰ ਕੀ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ? ਤੇਰੇ ਕੋਲ ਕਿਹੜੀ ਸੂਝ ਹੈ ਜੋ ਸਾਡੇ ਕੋਲ ਨਹੀਂ ਹੈ?

Job 15:9 (UKJV) What know you, that we know not? what understand you, which is not in us?

7“ਕੀ ਪਹਿਲਾਂ ਮਨੁੱਖ ਤੂੰ ਹੀ ਜੰਮਿਆ ਹੈ? ਕੀ ਪਹਾੜਾਂ ਤੋਂ ਪਹਿਲਾ ਤੂੰ ਪੈਦਾ ਹੋਇਆ?

8ਕੀ ਤੂੰ ਪਰਮੇਸ਼ਵਰ ਦੀ ਗੁਪਤ ਯੋਜਨਾ ਨੂੰ ਸੁਣਦਾ ਹੈ? ਕੀ ਤੂੰ ਬੁੱਧੀ ਦਾ ਠੇਕਾ ਲਿਆ ਹੈ?

9ਤੂੰ ਕੀ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ? ਤੇਰੇ ਕੋਲ ਕਿਹੜੀ ਸੂਝ ਹੈ ਜੋ ਸਾਡੇ ਕੋਲ ਨਹੀਂ ਹੈ?

10ਸਫੇਦ ਵਾਲਾਂ ਵਾਲੇ ਅਤੇ ਬਜ਼ੁਰਗ ਸਾਡੇ ਪਾਸੇ ਹਨ, ਜਿਹੜੇ ਤੇਰੇ ਪਿਤਾ ਨਾਲੋਂ ਵੀ ਵੱਡੀ ਉਮਰ ਦੇ ਹਨ।

11ਕੀ ਪਰਮੇਸ਼ਵਰ ਦੀਆਂ ਤਸੱਲੀਆਂ, ਅਤੇ ਨਰਮੀ ਨਾਲ ਕਹੇ ਗਏ ਸ਼ਬਦ ਤੇਰੇ ਲਈ ਕਾਫ਼ੀ ਨਹੀਂ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.