ਅੱਯੋਬ 17

ਫੇਰ ਮੇਰੀ ਆਸ ਕਿੱਥੇ ਹੈ, ਕੌਣ ਮੇਰੇ ਲਈ ਕੋਈ ਆਸ ਵੇਖ ਸਕਦਾ ਹੈ?

Job 17:15 (UKJV) And where is now my hope? as for my hope, who shall see it?

13ਜੇਕਰ ਮੈਂ ਇੱਕੋ ਆਸ ਰੱਖਦਾ ਕਿ ਕਬਰ ਮੇਰਾ ਘਰ ਹੈ, ਜੇਕਰ ਮੈਂ ਹਨੇਰੇ ਦੇ ਖੇਤਰ ਵਿੱਚ ਆਪਣਾ ਬਿਸਤਰਾ ਵਿਛਾ ਦੇਵਾਂ,

14ਜੇਕਰ ਮੈਂ ਭ੍ਰਿਸ਼ਟਾਚਾਰ ਨੂੰ ਕਹਾਂ, ‘ਤੂੰ ਮੇਰਾ ਪਿਤਾ ਹੈ,’ ਅਤੇ ਕੀੜੇ ਨੂੰ, ‘ਮੇਰੀ ਮਾਂ’ ਜਾਂ ‘ਮੇਰੀ ਭੈਣ,’

15ਫੇਰ ਮੇਰੀ ਆਸ ਕਿੱਥੇ ਹੈ, ਕੌਣ ਮੇਰੇ ਲਈ ਕੋਈ ਆਸ ਵੇਖ ਸਕਦਾ ਹੈ?

16ਕੀ ਇਹ ਮੌਤ ਦੇ ਦਰਵਾਜ਼ੇ ਤੱਕ ਹੇਠਾਂ ਜਾਵੇਗਾ? ਕੀ ਅਸੀਂ ਇਕੱਠੇ ਮਿੱਟੀ ਵਿੱਚ ਉਤਰਾਂਗੇ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.