ਅੱਯੋਬ 17

ਜੇਕਰ ਮੈਂ ਇੱਕੋ ਆਸ ਰੱਖਦਾ ਕਿ ਕਬਰ ਮੇਰਾ ਘਰ ਹੈ, ਜੇਕਰ ਮੈਂ ਹਨੇਰੇ ਦੇ ਖੇਤਰ ਵਿੱਚ ਆਪਣਾ ਬਿਸਤਰਾ ਵਿਛਾ ਦੇਵਾਂ,

Job 17:13 (UKJV) If I wait, the grave is mine house: I have made my bed in the darkness.

11ਮੇਰੇ ਦਿਨ ਬੀਤ ਗਏ, ਮੇਰੀਆਂ ਯੋਜਨਾਵਾਂ ਟੁੱਟ ਗਈਆਂ। ਫਿਰ ਵੀ ਮੇਰੇ ਦਿਲ ਦੀਆਂ ਇੱਛਾਵਾਂ

12ਰਾਤ ਨੂੰ ਦਿਨ ਵਿੱਚ ਬਦਲੋ; ਹਨੇਰੇ ਦੇ ਚਿਹਰੇ ਵਿੱਚ ਚਾਨਣ ਨੇੜੇ ਹੈ।

13ਜੇਕਰ ਮੈਂ ਇੱਕੋ ਆਸ ਰੱਖਦਾ ਕਿ ਕਬਰ ਮੇਰਾ ਘਰ ਹੈ, ਜੇਕਰ ਮੈਂ ਹਨੇਰੇ ਦੇ ਖੇਤਰ ਵਿੱਚ ਆਪਣਾ ਬਿਸਤਰਾ ਵਿਛਾ ਦੇਵਾਂ,

14ਜੇਕਰ ਮੈਂ ਭ੍ਰਿਸ਼ਟਾਚਾਰ ਨੂੰ ਕਹਾਂ, ‘ਤੂੰ ਮੇਰਾ ਪਿਤਾ ਹੈ,’ ਅਤੇ ਕੀੜੇ ਨੂੰ, ‘ਮੇਰੀ ਮਾਂ’ ਜਾਂ ‘ਮੇਰੀ ਭੈਣ,’

15ਫੇਰ ਮੇਰੀ ਆਸ ਕਿੱਥੇ ਹੈ, ਕੌਣ ਮੇਰੇ ਲਈ ਕੋਈ ਆਸ ਵੇਖ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.