ਅੱਯੋਬ 17

ਮੇਰੇ ਦਿਨ ਬੀਤ ਗਏ, ਮੇਰੀਆਂ ਯੋਜਨਾਵਾਂ ਟੁੱਟ ਗਈਆਂ। ਫਿਰ ਵੀ ਮੇਰੇ ਦਿਲ ਦੀਆਂ ਇੱਛਾਵਾਂ

Job 17:11 (UKJV) My days are past, my purposes are broken off, even the thoughts of my heart.

9ਫਿਰ ਵੀ, ਧਰਮੀ ਆਪਣੇ ਰਾਹਾਂ ਨੂੰ ਫੜੀ ਰੱਖਣਗੇ, ਅਤੇ ਜਿਹੜੇ ਸਾਫ਼ ਹੱਥਾਂ ਵਾਲੇ ਹਨ ਮਜ਼ਬੂਤ ਹੋਣਗੇ।

10“ਪਰ ਆਓ, ਤੁਸੀਂ ਸਾਰੇ, ਦੁਬਾਰਾ ਕੋਸ਼ਿਸ਼ ਕਰੋ! ਮੈਨੂੰ ਤੁਹਾਡੇ ਵਿੱਚੋਂ ਕੋਈ ਸਿਆਣਾ ਆਦਮੀ ਨਹੀਂ ਮਿਲੇਗਾ।

11ਮੇਰੇ ਦਿਨ ਬੀਤ ਗਏ, ਮੇਰੀਆਂ ਯੋਜਨਾਵਾਂ ਟੁੱਟ ਗਈਆਂ। ਫਿਰ ਵੀ ਮੇਰੇ ਦਿਲ ਦੀਆਂ ਇੱਛਾਵਾਂ

12ਰਾਤ ਨੂੰ ਦਿਨ ਵਿੱਚ ਬਦਲੋ; ਹਨੇਰੇ ਦੇ ਚਿਹਰੇ ਵਿੱਚ ਚਾਨਣ ਨੇੜੇ ਹੈ।

13ਜੇਕਰ ਮੈਂ ਇੱਕੋ ਆਸ ਰੱਖਦਾ ਕਿ ਕਬਰ ਮੇਰਾ ਘਰ ਹੈ, ਜੇਕਰ ਮੈਂ ਹਨੇਰੇ ਦੇ ਖੇਤਰ ਵਿੱਚ ਆਪਣਾ ਬਿਸਤਰਾ ਵਿਛਾ ਦੇਵਾਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.