ਅੱਯੋਬ 17

ਫਿਰ ਵੀ, ਧਰਮੀ ਆਪਣੇ ਰਾਹਾਂ ਨੂੰ ਫੜੀ ਰੱਖਣਗੇ, ਅਤੇ ਜਿਹੜੇ ਸਾਫ਼ ਹੱਥਾਂ ਵਾਲੇ ਹਨ ਮਜ਼ਬੂਤ ਹੋਣਗੇ।

Job 17:9 (UKJV) The righteous also shall hold on his way, and he that has clean hands shall be stronger and stronger.

7ਮੇਰੀਆਂ ਅੱਖਾਂ ਗਮ ਦੇ ਕਾਰਨ ਧੁੰਦਲੀਆਂ ਹੋ ਗਈਆਂ ਹਨ; ਅਤੇ ਮੇਰੇ ਸਾਰੇ ਅੰਗ ਇੱਕ ਪਰਛਾਵੇਂ ਵਾਂਗੂੰ ਹੋ ਗਏ ਹਨ।

8ਇਮਾਨਦਾਰ ਲੋਕ ਇਸ ਤੋਂ ਘਬਰਾ ਜਾਂਦੇ ਹਨ; ਨਿਰਦੋਸ਼ਾਂ ਨੂੰ ਅਧਰਮੀ ਦੇ ਵਿਰੁੱਧ ਭੜਕ ਉੱਠਦੇ ਹਨ।

9ਫਿਰ ਵੀ, ਧਰਮੀ ਆਪਣੇ ਰਾਹਾਂ ਨੂੰ ਫੜੀ ਰੱਖਣਗੇ, ਅਤੇ ਜਿਹੜੇ ਸਾਫ਼ ਹੱਥਾਂ ਵਾਲੇ ਹਨ ਮਜ਼ਬੂਤ ਹੋਣਗੇ।

10“ਪਰ ਆਓ, ਤੁਸੀਂ ਸਾਰੇ, ਦੁਬਾਰਾ ਕੋਸ਼ਿਸ਼ ਕਰੋ! ਮੈਨੂੰ ਤੁਹਾਡੇ ਵਿੱਚੋਂ ਕੋਈ ਸਿਆਣਾ ਆਦਮੀ ਨਹੀਂ ਮਿਲੇਗਾ।

11ਮੇਰੇ ਦਿਨ ਬੀਤ ਗਏ, ਮੇਰੀਆਂ ਯੋਜਨਾਵਾਂ ਟੁੱਟ ਗਈਆਂ। ਫਿਰ ਵੀ ਮੇਰੇ ਦਿਲ ਦੀਆਂ ਇੱਛਾਵਾਂ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.