ਅੱਯੋਬ 17

ਮੇਰੀਆਂ ਅੱਖਾਂ ਗਮ ਦੇ ਕਾਰਨ ਧੁੰਦਲੀਆਂ ਹੋ ਗਈਆਂ ਹਨ; ਅਤੇ ਮੇਰੇ ਸਾਰੇ ਅੰਗ ਇੱਕ ਪਰਛਾਵੇਂ ਵਾਂਗੂੰ ਹੋ ਗਏ ਹਨ।

Job 17:7 (UKJV) Mine eye also is dim by reason of sorrow, and all my members are as a shadow.

5ਜਿਹੜਾ ਆਪਣੇ ਮਿੱਤਰ ਨੂੰ ਲੁੱਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ, ਉਹਨਾਂ ਦੇ ਬੱਚਿਆਂ ਦੀਆਂ ਅੱਖਾਂ ਅੰਨ੍ਹੀਆਂ ਹੋ ਜਾਣਗੀਆਂ।

6“ਪਰਮੇਸ਼ਵਰ ਨੇ ਮੈਨੂੰ ਸਾਰਿਆਂ ਲਈ ਇੱਕ ਮਿਹਣਾ ਬਣਾਇਆ ਹੈ, ਇੱਕ ਅਜਿਹਾ ਆਦਮੀ ਜਿਸ ਦੇ ਮੂੰਹ ਉੱਤੇ ਲੋਕ ਥੁੱਕਦੇ ਹਨ।

7ਮੇਰੀਆਂ ਅੱਖਾਂ ਗਮ ਦੇ ਕਾਰਨ ਧੁੰਦਲੀਆਂ ਹੋ ਗਈਆਂ ਹਨ; ਅਤੇ ਮੇਰੇ ਸਾਰੇ ਅੰਗ ਇੱਕ ਪਰਛਾਵੇਂ ਵਾਂਗੂੰ ਹੋ ਗਏ ਹਨ।

8ਇਮਾਨਦਾਰ ਲੋਕ ਇਸ ਤੋਂ ਘਬਰਾ ਜਾਂਦੇ ਹਨ; ਨਿਰਦੋਸ਼ਾਂ ਨੂੰ ਅਧਰਮੀ ਦੇ ਵਿਰੁੱਧ ਭੜਕ ਉੱਠਦੇ ਹਨ।

9ਫਿਰ ਵੀ, ਧਰਮੀ ਆਪਣੇ ਰਾਹਾਂ ਨੂੰ ਫੜੀ ਰੱਖਣਗੇ, ਅਤੇ ਜਿਹੜੇ ਸਾਫ਼ ਹੱਥਾਂ ਵਾਲੇ ਹਨ ਮਜ਼ਬੂਤ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.