ਅੱਯੋਬ 18

ਉਸ ਲਈ ਜ਼ਮੀਨ ਉੱਤੇ ਇੱਕ ਫਾਹੀ ਲੁਕੀ ਹੋਈ ਹੈ; ਉਸ ਦੇ ਰਾਹ ਵਿੱਚ ਇੱਕ ਜਾਲ ਹੈ।

Job 18:10 (UKJV) The snare is laid for him in the ground, and a trap for him in the way.

8ਉਸਦੇ ਪੈਰਾਂ ਨੇ ਉਸਨੂੰ ਇੱਕ ਜਾਲ ਵਿੱਚ ਸੁੱਟ ਦਿੱਤਾ; ਉਹ ਇਸ ਦੇ ਜਾਲ ਵਿੱਚ ਭਟਕਦਾ ਹੈ।

9ਇੱਕ ਜਾਲ ਉਸ ਨੂੰ ਅੱਡੀ ਦੁਆਰਾ ਫੜ ਲੈਂਦਾ ਹੈ; ਅਤੇ ਫੰਦੇ ਉਸਨੂੰ ਫਸਾ ਲੈਂਦੇ ਹਨ।

10ਉਸ ਲਈ ਜ਼ਮੀਨ ਉੱਤੇ ਇੱਕ ਫਾਹੀ ਲੁਕੀ ਹੋਈ ਹੈ; ਉਸ ਦੇ ਰਾਹ ਵਿੱਚ ਇੱਕ ਜਾਲ ਹੈ।

11ਦਹਿਸ਼ਤ ਹਰ ਪਾਸੇ ਉਸ ਨੂੰ ਹੈਰਾਨ ਕਰਦੀ ਹੈ ਅਤੇ ਹਰ ਕਦਮ ਤੇ ਉਹ ਪਰੇਸ਼ਾਨ ਹੈ।

12ਬਿਪਤਾ ਉਸਨੂੰ ਉਡੀਕਦੀ ਹੈ; ਤਬਾਹੀ ਉਸ ਲਈ ਤਿਆਰ ਹੈ ਜਦੋਂ ਉਹ ਡਿੱਗਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.