9ਇੱਕ ਜਾਲ ਉਸ ਨੂੰ ਅੱਡੀ ਦੁਆਰਾ ਫੜ ਲੈਂਦਾ ਹੈ; ਅਤੇ ਫੰਦੇ ਉਸਨੂੰ ਫਸਾ ਲੈਂਦੇ ਹਨ।
10ਉਸ ਲਈ ਜ਼ਮੀਨ ਉੱਤੇ ਇੱਕ ਫਾਹੀ ਲੁਕੀ ਹੋਈ ਹੈ; ਉਸ ਦੇ ਰਾਹ ਵਿੱਚ ਇੱਕ ਜਾਲ ਹੈ।
11ਦਹਿਸ਼ਤ ਹਰ ਪਾਸੇ ਉਸ ਨੂੰ ਹੈਰਾਨ ਕਰਦੀ ਹੈ ਅਤੇ ਹਰ ਕਦਮ ਤੇ ਉਹ ਪਰੇਸ਼ਾਨ ਹੈ।
12ਬਿਪਤਾ ਉਸਨੂੰ ਉਡੀਕਦੀ ਹੈ; ਤਬਾਹੀ ਉਸ ਲਈ ਤਿਆਰ ਹੈ ਜਦੋਂ ਉਹ ਡਿੱਗਦਾ ਹੈ।
13ਇਹ ਉਸਦੀ ਚਮੜੀ ਦੇ ਕੁਝ ਹਿੱਸਿਆ ਨੂੰ ਖਾ ਜਾਂਦਾ ਹੈ; ਮੌਤ ਦਾ ਜੇਠਾ ਉਸ ਦੇ ਅੰਗਾਂ ਨੂੰ ਖਾ ਜਾਂਦਾ ਹੈ।