ਅੱਯੋਬ 18

ਇਹ ਉਸਦੀ ਚਮੜੀ ਦੇ ਕੁਝ ਹਿੱਸਿਆ ਨੂੰ ਖਾ ਜਾਂਦਾ ਹੈ; ਮੌਤ ਦਾ ਜੇਠਾ ਉਸ ਦੇ ਅੰਗਾਂ ਨੂੰ ਖਾ ਜਾਂਦਾ ਹੈ।

Job 18:13 (UKJV) It shall devour the strength of his skin: even the firstborn of death shall devour his strength.

11ਦਹਿਸ਼ਤ ਹਰ ਪਾਸੇ ਉਸ ਨੂੰ ਹੈਰਾਨ ਕਰਦੀ ਹੈ ਅਤੇ ਹਰ ਕਦਮ ਤੇ ਉਹ ਪਰੇਸ਼ਾਨ ਹੈ।

12ਬਿਪਤਾ ਉਸਨੂੰ ਉਡੀਕਦੀ ਹੈ; ਤਬਾਹੀ ਉਸ ਲਈ ਤਿਆਰ ਹੈ ਜਦੋਂ ਉਹ ਡਿੱਗਦਾ ਹੈ।

13ਇਹ ਉਸਦੀ ਚਮੜੀ ਦੇ ਕੁਝ ਹਿੱਸਿਆ ਨੂੰ ਖਾ ਜਾਂਦਾ ਹੈ; ਮੌਤ ਦਾ ਜੇਠਾ ਉਸ ਦੇ ਅੰਗਾਂ ਨੂੰ ਖਾ ਜਾਂਦਾ ਹੈ।

14ਉਹ ਆਪਣੇ ਤੰਬੂ ਦੀ ਸੁਰੱਖਿਆ ਤੋਂ ਭੰਨਿਆ ਗਿਆ ਹੈ ਅਤੇ ਦਹਿਸ਼ਤ ਦੇ ਰਾਜੇ ਵੱਲ ਵੱਧ ਰਿਹਾ ਹੈ।

15ਅੱਗ ਉਸ ਦੇ ਤੰਬੂ ਵਿੱਚ ਵੱਸਦੀ ਹੈ; ਬਲਦੀ ਗੰਧਕ ਉਸ ਦੇ ਨਿਵਾਸ ਉੱਤੇ ਖਿੱਲਰੀ ਹੋਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.