10ਉਸ ਲਈ ਜ਼ਮੀਨ ਉੱਤੇ ਇੱਕ ਫਾਹੀ ਲੁਕੀ ਹੋਈ ਹੈ; ਉਸ ਦੇ ਰਾਹ ਵਿੱਚ ਇੱਕ ਜਾਲ ਹੈ।
11ਦਹਿਸ਼ਤ ਹਰ ਪਾਸੇ ਉਸ ਨੂੰ ਹੈਰਾਨ ਕਰਦੀ ਹੈ ਅਤੇ ਹਰ ਕਦਮ ਤੇ ਉਹ ਪਰੇਸ਼ਾਨ ਹੈ।
12ਬਿਪਤਾ ਉਸਨੂੰ ਉਡੀਕਦੀ ਹੈ; ਤਬਾਹੀ ਉਸ ਲਈ ਤਿਆਰ ਹੈ ਜਦੋਂ ਉਹ ਡਿੱਗਦਾ ਹੈ।
13ਇਹ ਉਸਦੀ ਚਮੜੀ ਦੇ ਕੁਝ ਹਿੱਸਿਆ ਨੂੰ ਖਾ ਜਾਂਦਾ ਹੈ; ਮੌਤ ਦਾ ਜੇਠਾ ਉਸ ਦੇ ਅੰਗਾਂ ਨੂੰ ਖਾ ਜਾਂਦਾ ਹੈ।
14ਉਹ ਆਪਣੇ ਤੰਬੂ ਦੀ ਸੁਰੱਖਿਆ ਤੋਂ ਭੰਨਿਆ ਗਿਆ ਹੈ ਅਤੇ ਦਹਿਸ਼ਤ ਦੇ ਰਾਜੇ ਵੱਲ ਵੱਧ ਰਿਹਾ ਹੈ।