ਅੱਯੋਬ 18

ਪੱਛਮ ਦੇ ਲੋਕ ਉਸਦੇ ਦਿਨ ਡਰੇ ਹੋਏ ਹੋਣਗੇ; ਪੂਰਬ ਦੇ ਲੋਕ ਦਹਿਸ਼ਤ ਨਾਲ ਫੜੇ ਜਾਣਗੇ।

Job 18:20 (UKJV) They that come after him shall be astonished at his day, as they that went before were affrighted.

18ਉਹ ਪ੍ਰਕਾਸ਼ ਤੋਂ ਹਨੇਰੇ ਦੇ ਖੇਤਰ ਵਿੱਚ ਚਲਾ ਜਾਂਦਾ ਹੈ ਅਤੇ ਸੰਸਾਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ।

19ਉਸਦੇ ਲੋਕਾਂ ਵਿੱਚ ਉਸਦੀ ਕੋਈ ਔਲਾਦ ਜਾਂ ਵੰਸ਼ਾਵਲੀ ਨਹੀਂ ਹੈ, ਨਾ ਹੀ ਕੋਈ ਬਚਿਆ ਜਿੱਥੇ ਉਹ ਇੱਕ ਵਾਰ ਰਹਿੰਦਾ ਸੀ।

20ਪੱਛਮ ਦੇ ਲੋਕ ਉਸਦੇ ਦਿਨ ਡਰੇ ਹੋਏ ਹੋਣਗੇ; ਪੂਰਬ ਦੇ ਲੋਕ ਦਹਿਸ਼ਤ ਨਾਲ ਫੜੇ ਜਾਣਗੇ।

21ਨਿਸ਼ਚੇ ਹੀ ਇੱਕ ਦੁਸ਼ਟ ਆਦਮੀ ਦਾ ਨਿਵਾਸ ਅਜਿਹਾ ਹੈ; ਇਹ ਉਸ ਦਾ ਸਥਾਨ ਹੈ ਜੋ ਪਰਮੇਸ਼ਵਰ ਨੂੰ ਨਹੀਂ ਜਾਣਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.