ਅੱਯੋਬ 18

ਉਸਦੇ ਲੋਕਾਂ ਵਿੱਚ ਉਸਦੀ ਕੋਈ ਔਲਾਦ ਜਾਂ ਵੰਸ਼ਾਵਲੀ ਨਹੀਂ ਹੈ, ਨਾ ਹੀ ਕੋਈ ਬਚਿਆ ਜਿੱਥੇ ਉਹ ਇੱਕ ਵਾਰ ਰਹਿੰਦਾ ਸੀ।

Job 18:19 (UKJV) He shall neither have son nor nephew among his people, nor any remaining in his dwellings.

17ਉਸ ਦੀ ਯਾਦ ਧਰਤੀ ਤੋਂ ਨਾਸ ਹੋ ਜਾਂਦੀ ਹੈ; ਉਸ ਦਾ ਦੇਸ਼ ਵਿੱਚ ਕੋਈ ਨਾਮ ਨਹੀਂ ਹੈ।

18ਉਹ ਪ੍ਰਕਾਸ਼ ਤੋਂ ਹਨੇਰੇ ਦੇ ਖੇਤਰ ਵਿੱਚ ਚਲਾ ਜਾਂਦਾ ਹੈ ਅਤੇ ਸੰਸਾਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ।

19ਉਸਦੇ ਲੋਕਾਂ ਵਿੱਚ ਉਸਦੀ ਕੋਈ ਔਲਾਦ ਜਾਂ ਵੰਸ਼ਾਵਲੀ ਨਹੀਂ ਹੈ, ਨਾ ਹੀ ਕੋਈ ਬਚਿਆ ਜਿੱਥੇ ਉਹ ਇੱਕ ਵਾਰ ਰਹਿੰਦਾ ਸੀ।

20ਪੱਛਮ ਦੇ ਲੋਕ ਉਸਦੇ ਦਿਨ ਡਰੇ ਹੋਏ ਹੋਣਗੇ; ਪੂਰਬ ਦੇ ਲੋਕ ਦਹਿਸ਼ਤ ਨਾਲ ਫੜੇ ਜਾਣਗੇ।

21ਨਿਸ਼ਚੇ ਹੀ ਇੱਕ ਦੁਸ਼ਟ ਆਦਮੀ ਦਾ ਨਿਵਾਸ ਅਜਿਹਾ ਹੈ; ਇਹ ਉਸ ਦਾ ਸਥਾਨ ਹੈ ਜੋ ਪਰਮੇਸ਼ਵਰ ਨੂੰ ਨਹੀਂ ਜਾਣਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.