ਅੱਯੋਬ 18

ਨਿਸ਼ਚੇ ਹੀ ਇੱਕ ਦੁਸ਼ਟ ਆਦਮੀ ਦਾ ਨਿਵਾਸ ਅਜਿਹਾ ਹੈ; ਇਹ ਉਸ ਦਾ ਸਥਾਨ ਹੈ ਜੋ ਪਰਮੇਸ਼ਵਰ ਨੂੰ ਨਹੀਂ ਜਾਣਦਾ।”

Job 18:21 (UKJV) Surely such are the dwellings of the wicked, and this is the place of him that knows not God.

19ਉਸਦੇ ਲੋਕਾਂ ਵਿੱਚ ਉਸਦੀ ਕੋਈ ਔਲਾਦ ਜਾਂ ਵੰਸ਼ਾਵਲੀ ਨਹੀਂ ਹੈ, ਨਾ ਹੀ ਕੋਈ ਬਚਿਆ ਜਿੱਥੇ ਉਹ ਇੱਕ ਵਾਰ ਰਹਿੰਦਾ ਸੀ।

20ਪੱਛਮ ਦੇ ਲੋਕ ਉਸਦੇ ਦਿਨ ਡਰੇ ਹੋਏ ਹੋਣਗੇ; ਪੂਰਬ ਦੇ ਲੋਕ ਦਹਿਸ਼ਤ ਨਾਲ ਫੜੇ ਜਾਣਗੇ।

21ਨਿਸ਼ਚੇ ਹੀ ਇੱਕ ਦੁਸ਼ਟ ਆਦਮੀ ਦਾ ਨਿਵਾਸ ਅਜਿਹਾ ਹੈ; ਇਹ ਉਸ ਦਾ ਸਥਾਨ ਹੈ ਜੋ ਪਰਮੇਸ਼ਵਰ ਨੂੰ ਨਹੀਂ ਜਾਣਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.