3ਤੇਰੀ ਨਜ਼ਰ ਵਿੱਚ ਸਾਨੂੰ ਪਸ਼ੂ ਕਿਉਂ ਸਮਝਿਆ ਜਾਂਦਾ ਹੈ ਅਤੇ ਮੂਰਖ ਕਿਉਂ ਮੰਨਿਆ ਜਾਂਦਾ ਹੈ?
4ਤੂੰ ਜੋ ਆਪਣੇ ਕ੍ਰੋਧ ਵਿੱਚ ਆਪਣੇ ਆਪ ਨੂੰ ਪਾੜਦਾ ਹੈ, ਕੀ ਧਰਤੀ ਤੇਰੇ ਲਈ ਤਿਆਗ ਦਿੱਤੀ ਜਾਵੇ? ਜਾਂ ਕੀ ਚੱਟਾਨਾਂ ਨੂੰ ਆਪਣੀ ਥਾਂ ਤੋਂ ਹਿਲਾ ਦੇਣਾ ਚਾਹੀਦਾ ਹੈ।
5“ਦੁਸ਼ਟ ਮਨੁੱਖ ਦਾ ਦੀਵਾ ਬੁਝ ਜਾਂਦਾ ਹੈ; ਉਸ ਦੀ ਅੱਗ ਦੀ ਲਾਟ ਬਲਦੀ ਬੰਦ ਹੋ ਜਾਂਦੀ ਹੈ।
6ਉਸਦੇ ਤੰਬੂ ਵਿੱਚ ਚਾਨਣ ਹਨੇਰਾ ਹੋ ਜਾਂਦਾ ਹੈ; ਉਸਦੇ ਉੱਪਰ ਦਾ ਦੀਵਾ ਬੁਝ ਜਾਂਦਾ ਹੈ।
7ਉਸ ਦੇ ਕਦਮ ਦਾ ਜੋਸ਼ ਕਮਜ਼ੋਰ ਹੋ ਗਿਆ ਹੈ; ਉਸ ਦੀਆਂ ਆਪਣੀਆਂ ਸਲਾਹਾਂ ਉਸ ਨੂੰ ਹੇਠਾਂ ਸੁੱਟ ਦਿੰਦੀਆਂ ਹਨ।