ਅੱਯੋਬ 18

ਤੇਰੀ ਨਜ਼ਰ ਵਿੱਚ ਸਾਨੂੰ ਪਸ਼ੂ ਕਿਉਂ ਸਮਝਿਆ ਜਾਂਦਾ ਹੈ ਅਤੇ ਮੂਰਖ ਕਿਉਂ ਮੰਨਿਆ ਜਾਂਦਾ ਹੈ?

Job 18:3 (UKJV) Wherefore are we counted as beasts, and reputed vile in your sight?

1ਤਦ ਬਿਲਦਦ ਸ਼ੂਹੀ ਨੇ ਉੱਤਰ ਦਿੱਤਾ:

2“ਤੂੰ ਇਹ ਭਾਸ਼ਣ ਕਦੋਂ ਖਤਮ ਕਰੇਗਾ? ਸਮਝਦਾਰ ਬਣ ਅਤੇ ਫਿਰ ਅਸੀਂ ਗੱਲ ਕਰ ਸਕਦੇ ਹਾਂ।

3ਤੇਰੀ ਨਜ਼ਰ ਵਿੱਚ ਸਾਨੂੰ ਪਸ਼ੂ ਕਿਉਂ ਸਮਝਿਆ ਜਾਂਦਾ ਹੈ ਅਤੇ ਮੂਰਖ ਕਿਉਂ ਮੰਨਿਆ ਜਾਂਦਾ ਹੈ?

4ਤੂੰ ਜੋ ਆਪਣੇ ਕ੍ਰੋਧ ਵਿੱਚ ਆਪਣੇ ਆਪ ਨੂੰ ਪਾੜਦਾ ਹੈ, ਕੀ ਧਰਤੀ ਤੇਰੇ ਲਈ ਤਿਆਗ ਦਿੱਤੀ ਜਾਵੇ? ਜਾਂ ਕੀ ਚੱਟਾਨਾਂ ਨੂੰ ਆਪਣੀ ਥਾਂ ਤੋਂ ਹਿਲਾ ਦੇਣਾ ਚਾਹੀਦਾ ਹੈ।

5“ਦੁਸ਼ਟ ਮਨੁੱਖ ਦਾ ਦੀਵਾ ਬੁਝ ਜਾਂਦਾ ਹੈ; ਉਸ ਦੀ ਅੱਗ ਦੀ ਲਾਟ ਬਲਦੀ ਬੰਦ ਹੋ ਜਾਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.