ਅੱਯੋਬ 18

“ਤੂੰ ਇਹ ਭਾਸ਼ਣ ਕਦੋਂ ਖਤਮ ਕਰੇਗਾ? ਸਮਝਦਾਰ ਬਣ ਅਤੇ ਫਿਰ ਅਸੀਂ ਗੱਲ ਕਰ ਸਕਦੇ ਹਾਂ।

Job 18:2 (UKJV) How long will it be before all of you make an end of words? mark, and afterwards we will speak.

1ਤਦ ਬਿਲਦਦ ਸ਼ੂਹੀ ਨੇ ਉੱਤਰ ਦਿੱਤਾ:

2“ਤੂੰ ਇਹ ਭਾਸ਼ਣ ਕਦੋਂ ਖਤਮ ਕਰੇਗਾ? ਸਮਝਦਾਰ ਬਣ ਅਤੇ ਫਿਰ ਅਸੀਂ ਗੱਲ ਕਰ ਸਕਦੇ ਹਾਂ।

3ਤੇਰੀ ਨਜ਼ਰ ਵਿੱਚ ਸਾਨੂੰ ਪਸ਼ੂ ਕਿਉਂ ਸਮਝਿਆ ਜਾਂਦਾ ਹੈ ਅਤੇ ਮੂਰਖ ਕਿਉਂ ਮੰਨਿਆ ਜਾਂਦਾ ਹੈ?

4ਤੂੰ ਜੋ ਆਪਣੇ ਕ੍ਰੋਧ ਵਿੱਚ ਆਪਣੇ ਆਪ ਨੂੰ ਪਾੜਦਾ ਹੈ, ਕੀ ਧਰਤੀ ਤੇਰੇ ਲਈ ਤਿਆਗ ਦਿੱਤੀ ਜਾਵੇ? ਜਾਂ ਕੀ ਚੱਟਾਨਾਂ ਨੂੰ ਆਪਣੀ ਥਾਂ ਤੋਂ ਹਿਲਾ ਦੇਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.