ਅੱਯੋਬ 19

ਮੈਂ ਆਪਣੇ ਸੇਵਕ ਨੂੰ ਪੁਕਾਰਦਾ ਹਾਂ, ਪਰ ਉਹ ਉੱਤਰ ਨਹੀਂ ਦਿੰਦਾ, ਭਾਵੇਂ ਮੈਂ ਆਪਣੇ ਮੂੰਹ ਨਾਲ ਉਹ ਨੂੰ ਬੇਨਤੀ ਕਰਦਾ ਹਾਂ।

Job 19:16 (UKJV) I called my servant, and he gave me no answer; I implored him with my mouth.

14ਮੇਰੇ ਰਿਸ਼ਤੇਦਾਰ ਚਲੇ ਗਏ ਹਨ; ਮੇਰੇ ਨਜ਼ਦੀਕੀ ਦੋਸਤ ਮੈਨੂੰ ਭੁੱਲ ਗਏ ਹਨ।

15ਮੇਰੇ ਮਹਿਮਾਨ ਅਤੇ ਮੇਰੇ ਨੌਕਰ ਮੈਨੂੰ ਵਿਦੇਸ਼ੀ ਗਿਣਦੇ ਹਨ; ਉਹ ਮੈਨੂੰ ਇੱਕ ਅਜਨਬੀ ਵਾਂਗ ਦੇਖਦੇ ਹਨ।

16ਮੈਂ ਆਪਣੇ ਸੇਵਕ ਨੂੰ ਪੁਕਾਰਦਾ ਹਾਂ, ਪਰ ਉਹ ਉੱਤਰ ਨਹੀਂ ਦਿੰਦਾ, ਭਾਵੇਂ ਮੈਂ ਆਪਣੇ ਮੂੰਹ ਨਾਲ ਉਹ ਨੂੰ ਬੇਨਤੀ ਕਰਦਾ ਹਾਂ।

17ਮੇਰਾ ਸਾਹ ਮੇਰੀ ਪਤਨੀ ਲਈ ਅਪਮਾਨਜਨਕ ਹੈ; ਮੈਂ ਆਪਣੇ ਪਰਿਵਾਰ ਲਈ ਘਿਣਾਉਣਾ ਹਾਂ।

18ਇੱਥੋਂ ਤੱਕ ਕਿ ਛੋਟੇ ਮੁੰਡੇ ਵੀ ਮੈਨੂੰ ਤੁੱਛ ਸਮਝਦੇ ਹਨ; ਜਦੋਂ ਮੈਂ ਉੱਠਦਾ ਹਾਂ, ਤਾਂ ਉਹ ਮੇਰਾ ਮਜ਼ਾਕ ਉਡਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.