ਅੱਯੋਬ 19

“ਕਦ ਤੱਕ ਤੁਸੀਂ ਮੈਨੂੰ ਕਸ਼ਟ ਦਿੰਦੇ ਰਹੋਂਗੇ ਅਤੇ ਸ਼ਬਦਾਂ ਨਾਲ ਮੈਨੂੰ ਕੁਚਲੋਗੇ?

Job 19:2 (UKJV) How long will all of you vex my soul, and break me in pieces with words?

1ਫਿਰ ਅੱਯੋਬ ਨੇ ਜਵਾਬ ਦਿੱਤਾ:

2“ਕਦ ਤੱਕ ਤੁਸੀਂ ਮੈਨੂੰ ਕਸ਼ਟ ਦਿੰਦੇ ਰਹੋਂਗੇ ਅਤੇ ਸ਼ਬਦਾਂ ਨਾਲ ਮੈਨੂੰ ਕੁਚਲੋਗੇ?

3ਹੁਣ ਦਸ ਵਾਰ ਤੂੰ ਮੈਨੂੰ ਲੱਜਿਆਵਾਨ ਕੀਤਾ ਹੈ; ਬੇਸ਼ਰਮੀ ਨਾਲ ਤੁਸੀਂ ਮੇਰੇ ਨਾਲ ਸਖਤੀ ਕਰਦੇ ਹੋ।

4ਜੇਕਰ ਇਹ ਸੱਚ ਹੈ ਕਿ ਮੈਂ ਕੁਰਾਹੇ ਪੈ ਗਿਆ ਹਾਂ, ਮੇਰੀ ਗਲਤੀ ਹੀ ਮੇਰੀ ਚਿੰਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.