ਅੱਯੋਬ 19

ਹੁਣ ਦਸ ਵਾਰ ਤੂੰ ਮੈਨੂੰ ਲੱਜਿਆਵਾਨ ਕੀਤਾ ਹੈ; ਬੇਸ਼ਰਮੀ ਨਾਲ ਤੁਸੀਂ ਮੇਰੇ ਨਾਲ ਸਖਤੀ ਕਰਦੇ ਹੋ।

Job 19:3 (UKJV) These ten times have all of you reproached me: all of you are not ashamed that all of you make yourselves strange to me.

1ਫਿਰ ਅੱਯੋਬ ਨੇ ਜਵਾਬ ਦਿੱਤਾ:

2“ਕਦ ਤੱਕ ਤੁਸੀਂ ਮੈਨੂੰ ਕਸ਼ਟ ਦਿੰਦੇ ਰਹੋਂਗੇ ਅਤੇ ਸ਼ਬਦਾਂ ਨਾਲ ਮੈਨੂੰ ਕੁਚਲੋਗੇ?

3ਹੁਣ ਦਸ ਵਾਰ ਤੂੰ ਮੈਨੂੰ ਲੱਜਿਆਵਾਨ ਕੀਤਾ ਹੈ; ਬੇਸ਼ਰਮੀ ਨਾਲ ਤੁਸੀਂ ਮੇਰੇ ਨਾਲ ਸਖਤੀ ਕਰਦੇ ਹੋ।

4ਜੇਕਰ ਇਹ ਸੱਚ ਹੈ ਕਿ ਮੈਂ ਕੁਰਾਹੇ ਪੈ ਗਿਆ ਹਾਂ, ਮੇਰੀ ਗਲਤੀ ਹੀ ਮੇਰੀ ਚਿੰਤਾ ਹੈ।

5ਜੇ ਤੁਸੀਂ ਸੱਚ-ਮੁੱਚ ਆਪਣੇ ਆਪ ਨੂੰ ਮੇਰੇ ਨਾਲੋਂ ਉੱਚਾ ਕਰੋਗੇ ਅਤੇ ਮੇਰੀ ਬੇਇੱਜ਼ਤੀ ਕਰਕੇ ਮੇਰੇ ਨਾਲ ਬਹਿਸ ਕਰਦੇ ਹੋ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.