ਅੱਯੋਬ 19

ਜੇ ਤੁਸੀਂ ਸੱਚ-ਮੁੱਚ ਆਪਣੇ ਆਪ ਨੂੰ ਮੇਰੇ ਨਾਲੋਂ ਉੱਚਾ ਕਰੋਗੇ ਅਤੇ ਮੇਰੀ ਬੇਇੱਜ਼ਤੀ ਕਰਕੇ ਮੇਰੇ ਨਾਲ ਬਹਿਸ ਕਰਦੇ ਹੋ,

Job 19:5 (UKJV) If indeed all of you will magnify yourselves against me, and plead against me my reproach:

3ਹੁਣ ਦਸ ਵਾਰ ਤੂੰ ਮੈਨੂੰ ਲੱਜਿਆਵਾਨ ਕੀਤਾ ਹੈ; ਬੇਸ਼ਰਮੀ ਨਾਲ ਤੁਸੀਂ ਮੇਰੇ ਨਾਲ ਸਖਤੀ ਕਰਦੇ ਹੋ।

4ਜੇਕਰ ਇਹ ਸੱਚ ਹੈ ਕਿ ਮੈਂ ਕੁਰਾਹੇ ਪੈ ਗਿਆ ਹਾਂ, ਮੇਰੀ ਗਲਤੀ ਹੀ ਮੇਰੀ ਚਿੰਤਾ ਹੈ।

5ਜੇ ਤੁਸੀਂ ਸੱਚ-ਮੁੱਚ ਆਪਣੇ ਆਪ ਨੂੰ ਮੇਰੇ ਨਾਲੋਂ ਉੱਚਾ ਕਰੋਗੇ ਅਤੇ ਮੇਰੀ ਬੇਇੱਜ਼ਤੀ ਕਰਕੇ ਮੇਰੇ ਨਾਲ ਬਹਿਸ ਕਰਦੇ ਹੋ,

6ਤਦ ਜਾਣ ਲੈ ਕਿ ਪਰਮੇਸ਼ਵਰ ਹੀ ਨੇ ਮੈਨੂੰ ਝੁਕਾਇਆ ਹੈ ਅਤੇ ਮੇਰੇ ਦੁਆਲੇ ਆਪਣਾ ਜਾਲ ਵਿਛਾਇਆ ਹੈ।

7“ਹਾਲਾਂਕਿ ਮੈਂ ਪੁਕਾਰਦਾ ਹਾਂ, ‘ਜ਼ੁਲਮ, ਜ਼ੁਲਮ!’ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਦਾ; ਭਾਵੇਂ ਮੈਂ ਮਦਦ ਲਈ ਦੁਹਾਈ ਦਿੰਦਾ ਹਾਂ, ਕੋਈ ਇਨਸਾਫ਼ ਨਹੀਂ ਹੁੰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.