ਅੱਯੋਬ 19

“ਮੇਰੇ ਉੱਤੇ ਤਰਸ ਕਰੋ, ਮੇਰੇ ਦੋਸਤੋ, ਤਰਸ ਕਰੋ, ਕਿਉਂਕਿ ਪਰਮੇਸ਼ਵਰ ਦੇ ਹੱਥ ਨੇ ਮੈਨੂੰ ਮਾਰਿਆ ਹੈ।

Job 19:21 (UKJV) Have pity upon me, have pity upon me, O all of you my friends; for the hand of God has touched me.

19ਮੇਰੇ ਸਾਰੇ ਗੂੜ੍ਹੇ ਦੋਸਤ ਮੈਨੂੰ ਨਫ਼ਰਤ ਕਰਦੇ ਹਨ; ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਉਹ ਮੇਰੇ ਵਿਰੁੱਧ ਹੋ ਗਏ ਹਨ।

20ਮੈਂ ਚਮੜੀ ਅਤੇ ਹੱਡੀਆਂ ਤੋਂ ਇਲਾਵਾ ਕੁਝ ਵੀ ਨਹੀਂ ਹਾਂ; ਮੈਂ ਜੋ ਹਾਂ, ਮੌਤ ਤੋਂ ਵਾਲ-ਵਾਲ ਬਚ ਨਿੱਕਲਿਆ ਹਾਂ।

21“ਮੇਰੇ ਉੱਤੇ ਤਰਸ ਕਰੋ, ਮੇਰੇ ਦੋਸਤੋ, ਤਰਸ ਕਰੋ, ਕਿਉਂਕਿ ਪਰਮੇਸ਼ਵਰ ਦੇ ਹੱਥ ਨੇ ਮੈਨੂੰ ਮਾਰਿਆ ਹੈ।

22ਤੁਸੀਂ ਪਰਮੇਸ਼ਵਰ ਵਾਂਗ ਮੇਰਾ ਪਿੱਛਾ ਕਿਉਂ ਕਰਦੇ ਹੋ? ਕੀ ਤੁਹਾਨੂੰ ਮੇਰਾ ਮਾਸ ਕਦੇ ਨਹੀਂ ਮਿਲੇਗਾ?

23“ਕਾਸ਼, ਮੇਰੇ ਸ਼ਬਦ ਲਿਖੇ ਜਾਂਦੇ, ਕਾਸ਼ ਉਹ ਇੱਕ ਪੱਤਰੀ ਉੱਤੇ ਲਿਖੇ ਜਾਂਦੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.