ਅੱਯੋਬ 19

ਤੁਸੀਂ ਪਰਮੇਸ਼ਵਰ ਵਾਂਗ ਮੇਰਾ ਪਿੱਛਾ ਕਿਉਂ ਕਰਦੇ ਹੋ? ਕੀ ਤੁਹਾਨੂੰ ਮੇਰਾ ਮਾਸ ਕਦੇ ਨਹੀਂ ਮਿਲੇਗਾ?

Job 19:22 (UKJV) Why do all of you persecute me as God, and are not satisfied with my flesh?

20ਮੈਂ ਚਮੜੀ ਅਤੇ ਹੱਡੀਆਂ ਤੋਂ ਇਲਾਵਾ ਕੁਝ ਵੀ ਨਹੀਂ ਹਾਂ; ਮੈਂ ਜੋ ਹਾਂ, ਮੌਤ ਤੋਂ ਵਾਲ-ਵਾਲ ਬਚ ਨਿੱਕਲਿਆ ਹਾਂ।

21“ਮੇਰੇ ਉੱਤੇ ਤਰਸ ਕਰੋ, ਮੇਰੇ ਦੋਸਤੋ, ਤਰਸ ਕਰੋ, ਕਿਉਂਕਿ ਪਰਮੇਸ਼ਵਰ ਦੇ ਹੱਥ ਨੇ ਮੈਨੂੰ ਮਾਰਿਆ ਹੈ।

22ਤੁਸੀਂ ਪਰਮੇਸ਼ਵਰ ਵਾਂਗ ਮੇਰਾ ਪਿੱਛਾ ਕਿਉਂ ਕਰਦੇ ਹੋ? ਕੀ ਤੁਹਾਨੂੰ ਮੇਰਾ ਮਾਸ ਕਦੇ ਨਹੀਂ ਮਿਲੇਗਾ?

23“ਕਾਸ਼, ਮੇਰੇ ਸ਼ਬਦ ਲਿਖੇ ਜਾਂਦੇ, ਕਾਸ਼ ਉਹ ਇੱਕ ਪੱਤਰੀ ਉੱਤੇ ਲਿਖੇ ਜਾਂਦੇ,

24ਕਿ ਉਹ ਸੀਸੇ ਉੱਤੇ ਲੋਹੇ ਦੀ ਲਿਖਣ ਨਾਲ ਅਤੇ ਸਿੱਕੇ ਨਾਲ, ਹਮੇਸ਼ਾ ਲਈ ਚੱਟਾਨ ਵਿੱਚ ਉੱਕਰੇ ਜਾਂਦੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.