ਅੱਯੋਬ 19

ਕਿ ਉਹ ਸੀਸੇ ਉੱਤੇ ਲੋਹੇ ਦੀ ਲਿਖਣ ਨਾਲ ਅਤੇ ਸਿੱਕੇ ਨਾਲ, ਹਮੇਸ਼ਾ ਲਈ ਚੱਟਾਨ ਵਿੱਚ ਉੱਕਰੇ ਜਾਂਦੇ!

Job 19:24 (UKJV) That they were graven with an iron pen and lead in the rock for ever!

22ਤੁਸੀਂ ਪਰਮੇਸ਼ਵਰ ਵਾਂਗ ਮੇਰਾ ਪਿੱਛਾ ਕਿਉਂ ਕਰਦੇ ਹੋ? ਕੀ ਤੁਹਾਨੂੰ ਮੇਰਾ ਮਾਸ ਕਦੇ ਨਹੀਂ ਮਿਲੇਗਾ?

23“ਕਾਸ਼, ਮੇਰੇ ਸ਼ਬਦ ਲਿਖੇ ਜਾਂਦੇ, ਕਾਸ਼ ਉਹ ਇੱਕ ਪੱਤਰੀ ਉੱਤੇ ਲਿਖੇ ਜਾਂਦੇ,

24ਕਿ ਉਹ ਸੀਸੇ ਉੱਤੇ ਲੋਹੇ ਦੀ ਲਿਖਣ ਨਾਲ ਅਤੇ ਸਿੱਕੇ ਨਾਲ, ਹਮੇਸ਼ਾ ਲਈ ਚੱਟਾਨ ਵਿੱਚ ਉੱਕਰੇ ਜਾਂਦੇ!

25ਮੈਂ ਜਾਣਦਾ ਹਾਂ ਕਿ ਮੇਰਾ ਮੁਕਤੀਦਾਤਾ ਜਿਉਂਦਾ ਹੈ, ਅਤੇ ਅੰਤ ਵਿੱਚ ਉਹ ਧਰਤੀ ਉੱਤੇ ਖੜ੍ਹਾ ਹੋਵੇਗਾ।

26ਅਤੇ ਮੇਰੀ ਚਮੜੀ ਦੇ ਨਸ਼ਟ ਹੋਣ ਤੋਂ ਬਾਅਦ, ਮੈਂ ਆਪਣੇ ਸਰੀਰ ਵਿੱਚ ਹੋ ਕੇ ਪਰਮੇਸ਼ਵਰ ਨੂੰ ਦੇਖਾਂਗਾ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.